Share on Facebook

Main News Page

ਸੰਪੂਰਣ ਬਚਿੱਤਰ ਨਾਟਕ ਦੀ ਲੜੀਵਾਰ ਵਿਆਖਿਆ

27 Nov 2016 : ਸੰਪੂਰਣ ਬਚਿੱਤਰ ਨਾਟਕ ਦੀ ਲੜੀਵਾਰ ਵਿਆਖਿਆ ਮੂਲ ਸਹਿਤ 250 ਘੰਟਿਆਂ ਵਿੱਚ ਤਿਆਰ ਹੋਈ ਹੈ, 555 ਟ੍ਰੈਕਾਂ ਦੀ ਆਡੀਓ ਅਤੇ ਵੀਡੀਓ ਨੂੰ ਗੁਰੂ ਨਾਨਕ ਸਿੱਖ ਸਭਾ ਦੇ ਕਿਰਤੀ ਗੁਰਸਿੱਖ ਵੀਰਾਂ ਵਲੋਂ 24 ਨਵੰਬਰ 2016 ਨੂੰ ਰਿਲੀਜ਼ ਕੀਤੀ ਗਈ। ਗਿਆਨੀ ਜਸਵੰਤ ਸਿੰਘ ਵੱਲੋਂ ਇਹ ਪ੍ਰੌਜੈਕਟ ਹੋਰ ਵੀਰਾਂ ਦੇ ਸਹਿਯੋਗ ਨਾਲ ਸਾਲਾਂ ਬੱਧੀ ਮਿਹਨਤ ਨਾਲ ਨੇਪਰੇ ਚਾੜ੍ਹਿਆ ਗਿਆ, ਜਿਸ ਨਾਲ ਇਸ ਬਚਿੱਤਰ ਨਾਟਕ ਦੀ ਸਹੀ ਵਿਆਖਿਆ ਸਮੂੰਹ ਸਿੱਖ ਸੰਗਤਾਂ ਤੱਕ ਪਹੁੰਚ ਸਕੇ ਤੇ ਉਨ੍ਹਾਂ ਨੂੰ ਇਸ ਗ੍ਰੰਥ ਦੀ ਸੱਚਾਈ ਪਤਾ ਲੱਗ ਸਕੇ।

ਖ਼ਾਲਸਾ ਨਿਊਜ਼ ਵੱਲੋਂ ਇਨ੍ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੀ ਕਿਰਤ ਦੇ ਨਾਲ ਨਾਲ ਐਨਾ ਵੱਡਾ ਪ੍ਰੌਜੈਕਟ ਕੀਤਾ। ਅਸੀਂ ਇਸ ਬਚਿੱਤਰ ਨਾਟਕ ਦੀ ਇੱਕ ਪੰਗਤੀ ਨੂੰ ਵੀ ਗੁਰੂ ਸਾਹਿਬ ਦੀ ਲਿਖਿਤ ਨਹੀਂ ਮੰਨਦੇ। ਇਸ ਝੂਠ ਦੀ ਅਸਲੀਯਤ ਨੂੰ ਘਰ ਘਰ ਪਹੁੰਚਾਉਣ ਲਈ ਅਤੇ ਦੇ ਪਾਜ ਖੋਲਣ ਲਈ ਹੀ ਇਨ੍ਹਾਂ ਵੀਰਾਂ ਦੇ ਇਸ ਮਹਾਨ ਉਪਰਾਲੇ ਦੀ ਹੌਸਲਾ ਅਫਜਾਈ ਵਜੋਂ ਇਸ ਦਾ ਪ੍ਕਾਸ਼ਨ ਕਰ ਰਹੇ ਹਾਂ।

ਅੱਜ ਤੋਂ ਸੰਪੂਰਨ ਬਚਿੱਤਰ ਨਾਟਕ ਦੀ ਲੜੀਵਾਰ ਵਿਆਖਿਆ ਦੀਆਂ ਵੀਡੀਓ ਹਰ ਰੋਜ਼ ਖ਼ਾਲਸਾ ਨਿਊਜ਼ ਦੇ ਮੁੱਖ ਪੰਨੇ 'ਤੇ ਪਾਈਆਂ ਜਾਣਗੀਆਂ, ਅਤੇ ਇਸ ਪੰਨੇ 'ਤੇ ਲੜੀਵਾਰ ਇੱਕਠੀਆਂ ਵੀ ਪਾਈਆਂ ਜਾਣਗੀਆਂ, ਜਿਸ ਨਾਲ ਇਨ੍ਹਾਂ ਵੀਰਾਂ ਦੀ ਕੀਤੀ ਮਿਹਨਤ, ਸਿੱਖ ਸੰਗਤਾਂ ਤੱਕ ਪਹੁੰਚ ਸਕੇ। ਆਸ ਹੈ ਕਿ ਪਾਠਕ ਇਸ ਲੜੀ ਤੋਂ ਲਾਹਾ ਲੈਣਗੀਆਂ।

ਭੂਮਿਕਾ

" ਜਾਪੁ " ਦੇ ਪਦੇ 1-63 ਦੀ ਵਿਆਖਿਆ 

" ਜਾਪੁ " ਦੇ ਪਦੇ 64-130 ਦੀ ਵਿਆਖਿਆ 

" ਜਾਪੁ " ਦੇ ਪਦੇ 131-199 ਦੀ ਵਿਆਖਿਆ 

ਅਕਾਲ ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ 1-70

ਅਕਾਲ ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ  71-105

ਅਕਾਲ ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ  106-175 

ਅਕਾਲ ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ 176-225
ਦੈਂਤ ਮਹਿਖਾਸੁਰ ਨੂੰ ਮਾਰਨ ਵਾਲੀ ਦੁਰਗਾ ਤੇਰੀ ਜੈ ਜੈ ਕਾਰ ਹੋਵੇ

ਅਕਾਲ ਉਸਤਤਿ (ਸ੍ਰਾਵਗ ਸੁਧ ਸਮੂਹ ਸਿਧਾਨ ਕੇ) ਪਦੇ  226-272 

ਬਚਿਤ੍ਰ ਨਾਟਕ ਸ੍ਰੀ ਕਾਲ ਜੀ ਕੀ ਉਸਤਤਿ ਪਦੇ 1-69

ਬਚਿਤ੍ਰ ਨਾਟਕ ਸ੍ਰੀ ਕਾਲ ਜੀ ਕੀ ਉਸਤਤਿ ਪਦੇ 70-101

ਬਚਿਤ੍ਰ ਨਾਟਕ ਕਵਿ-ਬੰਸ, ਕੰਨ ਦੀ ਮੈਲ ਤੋਂ ਧਰਤੀ, ਦੇਵ, ਦੈਤ, ਆਦਿ ਪਦੇ 1-14

ਬਚਿਤ੍ਰ ਨਾਟਕ ਰਾਮ ਦੇ ਪੁਤਰ - ਲਵ ਨੇ ਲਾਹੌਰ, ਕੁਸ਼ ਨੇ ਕਸੂਰ ਵਸਾਇਆ ਪਦੇ 15-36

ਬਚਿਤ੍ਰ ਨਾਟਕ ਲਵੀਆਂ ਅਤੇ ਕੁਸ਼ੀਆਂ ਦਾ ਜੁਧ ਪਦੇ 1-52

ਬਚਿਤ੍ਰ ਨਾਟਕ ਕੁਸ਼ੀ - ਅਸੀਂ ਕਲਯੁਗ ਵਿੱਚ ਨਾਨਕ ਅਖਵਾਵਾਂਗੇ
ਪਦੇ 10+16

ਬਚਿਤ੍ਰ ਨਾਟਕ ਅਬ ਮੈ ਅਪਨੀ ਕਥਾ ਬਖਾਨੋ-
ਦੇਵ ਦੈਤ ਰਾਮਾਨੰਦ ਆਦਿ
ਪਦੇ 1-28

ਬਚਿਤ੍ਰ ਨਾਟਕ ਅਬ ਮੈ ਅਪਨੀ ਕਥਾ ਬਖਾਨੋ ਪਦੇ 29-64+1-3

ਬਚਿਤ੍ਰ ਨਾਟਕ ਅਥ ਰਾਜ ਸਾਜ ਕਥਨੰ 1-38 ਨਦੌਣ ਜੁਧ ਪਦੇ 1-24

ਬਚਿਤ੍ਰ ਨਾਟਕ ਖਾਨਜਾਦੇ ਕੋ ਆਗਮਨ ਪਦੇ 1-10

ਬਚਿਤ੍ਰ ਨਾਟਕ ਹੁਸੈਨੀ ਜੁਧ ਪਦੇ 1-69

ਬਚਿਤ੍ਰ: ਜੁਝਾਰ ਸਿੰਘ, ਸਾਹਜਾਦੇ ਆਗਮਨ, ਸਰਬ ਕਾਲ ਪਦੇ 12+25+11

ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਪਦੇ 1-12

ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਪਦੇ 13-52

ਚੰਡੀ ਚਰਿਤ੍ਰ ਉਕਤਿ ਬਿਲਾਸ ਇੰਦਰ ਨੂੰ ਰਾਜ ਪਦੇ 53-55

ਚੰਡੀ ਚਰਿਤ੍ਰ ਉਕਤਿ ਬਿਲਾਸ ਸੁੰਭ ਨਿਸੁੰਭ ਦਾ ਜੰਗ ਪਦੇ 56-74

 ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮ੍ਰਨੈਨ 75-100 ਚੰਡ-ਮੁੰਡ 101-116

ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਪਦੇ 117-172

ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਪਦੇ 173-202

ਚੰਡੀ ਚਰਿਤ੍ਰ ਉਕਤਿ ਬਿਲਾਸ ਸੁੰਭ ਬਧਹਿ ਪਦੇ 203-224

ਚੰਡੀ ਚਰਿਤ੍ਰ ਉਕਤਿ ਬਿਲਾਸ ਦੇਹ ਸਿਵਾ ਬਰੁ ਮੋਹਿ ਇਹੈ ਪਦੇ 225-233


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top