Share on Facebook

Can't view Videos?

Get ADOBE Flash Player

 

 

 

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ, ਉਨ੍ਹਾਂ ਸ਼ਬਦਾਂ ਦੇ ਕੀਰਤਨ ਅਤੇ ਵਿਆਖਿਆ,
ਜਿਨ੍ਹਾਂ ਸ਼ਬਦਾਂ ਵਿੱਚ ਦਸਮ ਗ੍ਰੰਥੀ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ

ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥
12 ਅਕਤੂਬਰ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਇਸ ਸ਼ਬਦ ਵਿੱਚ ਅਗਾਂਹ ਜਾਕੇ "ਜੋ ਲਉਡਾ ਪ੍ਰਭਿ ਕੀਆ ਅਜਾਤਿ ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥" ਦਸਮ ਗ੍ਰੰਥੀ "ਲਉਡਾ" ਸ਼ਬਦ ਨੂੰ ਗਲਤ ਤਰੀਕੇ ਨਾਲ ਪੜ੍ਹਕੇ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ। "ਲਉਡਾ" ਦਾ ਉਚਾਰਣ "ਲੌਂਡਾ" ਹੈ, ਜਿਸਦਾ ਮਤਲਬ ਹੈ ਸੇਵਕ, ਲੜਕਾ, ਦਸਮ ਗ੍ਰੰਥੀਓ, ਪੂਰਾ ਸ਼ਬਦ ਸੁਣੇ ਕਿ ਤੁਹਾਡੇ ਗੁਰੂ ਪ੍ਰਤੀ ਸ਼ੰਕੇ ਨਵਿਰਤ ਹੋ ਸਕਣ।
ਰਾਮ ਰਸੁ ਪੀਆ ਰੇ ॥  ਜਿਹ ਰਸ ਬਿਸਰਿ ਗਏ ਰਸ ਅਉਰ ॥੧॥
5 ਅਕਤੂਬਰ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥
28 Sep 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਖਾਸ ਕਰਕੇ ਦਸਮ ਗ੍ਰੰਥੀਆਂ ਨੂੰ ਇਹ ਸ਼ਬਦ ਜ਼ਰੂਰ ਸੁਣਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਆਪਣੇ ਹੀ ਗੁਰੂ ਪ੍ਰਤੀ ਸ਼ੱਕ ਤੋਂ ਨਿਵਰਤੀ ਹੋ ਸਕੇ।
ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥
21 Sep 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤਾ ਗਿਆ ਕੀਰਤਨ
ਖਾਸ ਕਰਕੇ ਦਸਮ ਗ੍ਰੰਥੀਆਂ ਨੂੰ ਇਹ ਸ਼ਬਦ ਜ਼ਰੂਰ ਸੁਣਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਆਪਣੇ ਹੀ ਗੁਰੂ ਪ੍ਰਤੀ ਸ਼ੱਕ ਤੋਂ ਨਿਵਰਤੀ ਹੋ ਸਕੇ।

ਗਿਆਨੀ ਮੱਲ ਸਿੰਘ ਅਤੇ ਦਸਮ ਗ੍ਰੰਥੀ ਜ਼ਰੂਰ ਸੁਣਨ...
"ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ"

ਅਤੇ "ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥"
ਦੀ ਸ਼ੰਕਾ ਬਾਰੇ 14 ਸਤੰਬਰ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਚਾਨਣਾ ਪਾਇਆ ਗਿਆ

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
07 ਸਤੰਬਰ 2013 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ
 
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
ਅਖੌਤੀ ਦਸਮ ਗ੍ਰੰਥ 'ਚ ਕਾਮ ਰਸ ਹੈ, ਗੁਰੂ ਗ੍ਰੰਥ ਸਾਹਿਬ 'ਚ ਸ਼੍ਰਿੰਗਾਰ ਰਸ ਹੈ, ਇਹ ਸ਼੍ਰਿੰਗਾਰ ਅਕਾਲਪੁਰਖ ਲਈ ਹੈ ਤੇ ਉਸਦੀ ਮਰਜ਼ੀ ਦਾ ਹੈ। - ਪ੍ਰੋ. ਦਰਸ਼ਨ ਸਿੰਘ ਖ਼ਾਲਸਾ 31 Aug 2013
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰਿੰਗਾਰ ਰਸ ਹੈ,
ਅਖੌਤੀ ਦਸਮ ਗ੍ਰੰਥ 'ਚ ਕਾਮ ਰਸ ਹੈ -
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 24 Aug 2013

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top