ਸਿਰਦਾਰ ਗੁਲਜ਼ਾਰ ਸਿੰਘ ਪ੍ਰੋਗਰਾਮ "ਤਬ
ਜਾਨਹੁਗੇ ਜਬ ਉਘਰੈਗੋ ਪਾਜ" ਵਿੱਚ ਸ਼੍ਰੋਮਣੀ ਖਾਲਸਾ
ਪੰਚਾਇਤ ਦੇ ਸਿਰਦਾਰ ਚਰਨਜੀਤ ਸਿੰਘ ਨਾਲ ਬਾਦਲਾਂ ਵੱਲੋਂ ਸਿੱਖਾਂ ਨਾਲ
ਗੱਦਾਰੀ ਦਾ ਪੀੜੀ ਦਰ ਪੀੜੀ ਇਤਿਹਾਸ ਸੰਬੰਧੀ ਵਿਚਾਰਾਂ ਕਰਨਗੇ।
ਯਾਦ ਰਹੇ ਕਿ ਸਿਰਦਾਰ ਚਰਨਜੀਤ ਸਿੰਘ ਨੇ ਬਾਦਲਾਂ
ਦੀ ਗੱਦਾਰੀ ਸੰਬੰਧੀ ਅਖੌਤੀ ਜਥੇਦਾਰਾਂ ਨੂੰ ਜਦੋਂ ਇਹਨਾਂ ਦੀਆਂ ਕਰਤੂਤਾਂ ਦਾ ਇੱਕ
ਲੰਮਾ ਚੌੜਾ ਪਰਚਾ ਦੇ ਕੇ ਸਵਾਲ ਪੁੱਛੇ, ਤਾਂ ਪੱਪੂ ਗੁਰਬਚਨ ਸਿਉਂ ਨੇ ਆਪਣੀ ਆਕਾ
ਅੱਗੇ ਵਫਾਦਾਰੀ ਨਿਭਾਉਂਦੇ ਹੋਏ, ਇਹ
ਪਰਚਾ ਬਾਦਲ ਤੱਕ ਪਹੁੰਚਣਾ ਕਰ ਦਿੱਤਾ ਅਤੇ ਸਿਰਦਾਰ ਚਰਨਜੀਤ ਸਿੰਘ ਹੁਰਾਂ ਨੂੰ ਬਾਦਲ
ਸਾਬ ਨੇ ਇਨਾਮ ਵਜੋਂ ੨੩ ਮਹੀਨੇ ਦੀ ਕੈਦ ਕਰਵਾ ਦਿੱਤੀ।
ਆਉ ਸੁਣੀਏ ਇਸ ਪੰਥ ਦਰਦੀ ਦੀ ਜੁਬਾਨੀ ਇਹਨਾਂ ਅਖੌਤੀ ਅਕਾਲੀਆਂ ਦਾ
ਹਾਲ।
Program Timing:
– UK – 05:00 PM
– Germany – 06:00 PM
– Canada (Toronto) – 12:00 noon
– Canada (Calgary) – 10:00 AM
– USA (New York) – 12:00 noon
– India – 10:30 PM