Share on Facebook

Main News Page

“ਸਿੰਘ ਨਾਦ” ਰੇਡਿਓ ‘ਤੇ ਇਸ ਸ਼ਨੀਵਾਰ ਪ੍ਰੋਫੈਸਰ  ਦਰਸ਼ਨ ਸਿੰਘ ਖਾਲਸਾ ਜੀ ਦਾ ਵਿਸੇਸ਼ ਪ੍ਰੋਗਰਾਮ
-: ਅਦਾਰਾ ਸਿੰਘ ਨਾਦ ਰੇਡਿਓ

20 ਮਾਰਚ 15 ਦਿਨ ਸ਼ੁਕਰਵਾਰ - ਸਿਰਦਾਰ ਜਸਵੀਰ ਸਿੰਘ ਇੱਕ ਵਿਸੇਸ਼ ਲੜੀਵਾਰ ਪ੍ਰੋਗਰਾਮ "ਸਿੱਖ ਇਤਿਹਾਸ" ਰਾਹੀਂ ਪ੍ਰਸਿੱਧ ਇਤਿਹਾਸਕਰ ਸੋਹਣ ਸਿੰਘ ਖਾਲਸਾ ਨਾਲ ਵਿਚਾਰਾਂ ਕਰਨਗੇ। ਇਸ ਵਿੱਚ ਪਹਿਲੇ 30 ਮਿੰਟ ਸੋਹਣ ਸਿੰਘ ਖਾਲਸਾ ਸਿੱਖ ਇਤਿਹਾਸ ਸੰਬੰਧੀ ਆਪਣੇ ਵਿਚਾਰ ਰੱਖਣਗੇ ਅਤੇ ਬਾਅਦ ਵਿੱਚ ਸਰੋਤਿਆਂ ਲਈ ਫੋਨ ਕਾਲ ਭੀ ਖੋਲੀਆਂ ਜਾਣਗੀਆਂ।

21 ਮਾਰਚ 15 ਦਿਨ ਸ਼ਨਿਚਰਵਾਰ (ਸ਼ਾਮ) – ਸਿਰਦਾਰ ਗੁਲਜਾਰ ਸਿੰਘ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਵਿਸੇਸ਼ ਪ੍ਰੋਗਰਾਮ ''ਧਰਮ ਅਤੇ ਰਾਜਨੀਤੀ'' ਦੇ ਵਿਸ਼ੇ ਤੇ ਵਿਚਾਰਾਂ ਕਰਨਗੇ।

22 ਮਾਰਚ 15 ਦਿਨ ਐਤਵਾਰ – ਸਿਰਦਾਰ ਗੁਲਜਾਰ ਸਿੰਘ ਪ੍ਰੋਗਰਾਮ "ਤਬ ਜਾਨਹੁਗੇ ਜਬ ਉਘਰੈਗੋ ਪਾਜ" ਵਿੱਚ ਸਿਰਦਾਰ ਚਰਨਜੀਤ ਸਿੰਘ ਨਾਲ ''ਬਾਦਲਾਂ ਦੇ ਕੌਤਕ'' ਦੀ ਚੱਲ ਰਹੀ ਲੜੀਵਾਰ ਫਿਲਮ ਦੇ ਪੰਜਵੇ  ਪੜਾਅ ਦੀ ਸ਼ੂਟਿੰਗ ਕਰਨਗੇ।
  

Program Timing – S. Jasveer Singh (Friday)

– UK – 08:00 PM
– Germany – 09:00 PM 
– Canada (Toronto) – 3PM
– Canada (Calgary) – 01:00 noon
– USA (New York) – 3 PM
– India – 13:30 PM
Program Timing –  (Saturday and Sunday)
 
UK – 05:00 PM
Germany – 06:00 PM 
Canada (Toronto) – 12:00 noon
Canada (Calgary) – 10:00 AM
USA (New York) – 12:00 noon
India – 10:30 PM
ਨੋਟ:- ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇਂ 08:00 – 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ "ਅੰਮ੍ਰਿਤ ਵਰਖਾ" ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ। ਇਹ ਪ੍ਰੋਗਰਾਮ ਲੰਡਨ ਦੇ ਸਟੂਡਿਉ ਦੇ ਮਿਕਸਰ ਦੀ ਕੁੱਝ ਤਕਨੀਕੀ ਖ਼ਰਾਬੀ ਕਾਰਣ ਇੱਕ ਮਹੀਨਾ ਬੰਦ ਰਿਹਾ ਸੀ, ਪਰ ਹੁਣ ਦੁਬਾਰਾ ਫਿਰ ਲਾਇਵ ਸ਼ੁਰੂ ਹੋ ਚੁੱਕਾ ਹੈ। 

ਪ੍ਰੋਗਰਾਮ ਅੰਮ੍ਰਿਤ ਵਰਖਾ ਦਾ ਸਮਾਂ ਯੂਕੇ ਦੇ ਟਾਈਮ ਮੁਤਾਬਿਕ ਇਸ ਪ੍ਰਕਾਰ ਹੈ:
* 05:00 - 07:00 am - ਆਸਾ ਦੀ ਵਾਰ
*07:00 - 07:30 am - ਸ਼ਬਦ ਕੀਰਤਨ 
*07:30 - 08:00 am - ਜਪੁਜੀ ਸਾਹਿਬ ਪਾਠ 
* 08:00 - 10:00 am - ਅਮ੍ਰਿਤ ਵਰਖਾ 
“ਸਿੰਘ ਨਾਦ” ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top