Share on Facebook

Main News Page

ਸਿੰਘਨਾਦ ਰੇਡਿਉ 'ਤੇ ਸ਼ੁਕਰਵਾਰ 17 ਫਰਵਰੀ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਸੰਬੰਧੀ ਵਿਸੇਸ਼ ਲਾਇਵ ਪ੍ਰੋਗ੍ਰਾਮ ਵਿੱਚ
ਪਰਮਜੀਤ ਸਿੰਘ ਸਰਨਾ ਕਰਣਗੇ ਸ਼ਮੂਲੀਅਤ; ਮਨਜੀਤ ਸਿੰਘ ਜੀ ਕੇ ਅਤੇ
ਪਰਮਜੀਤ ਸਿੰਘ ਰਾਣਾ ਨੂੰ ਖੁੱਲਾ ਸੱਦਾ

-: ਗੁਲਜਾਰ ਸਿੰਘ
ਅਦਾਰਾ ਸਿੰਘਨਾਦ ਰੇਡਿਉ 

ਸਿੰਘਨਾਦ ਰੇਡਿਉ 'ਤੇ ਸ਼ੁਕਰਵਾਰ 17 ਫਰਵਰੀ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਸੰਬੰਧੀ ਵਿਸੇਸ਼ ਲਾਇਵ ਪ੍ਰੋਗ੍ਰਾਮ ਵਿੱਚ ਪਰਮਜੀਤ ਸਿੰਘ ਸਰਨਾ ਕਰਨਗੇ ਸ਼ਮੂਲੀਅਤ;

- ਮਨਜੀਤ ਸਿੰਘ ਜੀ ਕੇ ਅਤੇ ਪਰਮਜੀਤ ਸਿੰਘ ਰਾਣਾ ਨੂੰ ਖੁੱਲਾ ਸੱਦਾ

- ਪੰਥਿਕ ਵਿਦਵਾਨ ਜੋਗਿੰਦਰ ਸਿੰਘ ਤਰਨ ਤਾਰਨ ਅਤੇ ਸਿੰਘਨਾਦ ਰੇਡਿਉ ਰਾਹੀਂ ਬਾਦਲਾਂ ਦੇ ਪੋਤੜੇ ਫੋਲਣ ਵਾਲੇ ਚਰਨਜੀਤ ਸਿੰਘ ਚੰਨੀ ਭੀ ਲਾਇਵ ਹਾਜ਼ਿਰ ਹੋਣਗੇ।

ਅਸੀਂ ਦੂਜੀ ਧਿਰ ਦੇ ਪ੍ਰਬੰਧਿਕ ਮਨਜੀਤ ਸਿੰਘ ਜੀ.ਕੇ. ਅਤੇ ਪਰਮਜੀਤ ਰਾਣਾ ਜੋ ਅਕਾਲੀ ਦਲ ਬਾਦਲ ਦੀ ਰਹਿਨੁਮਾਈ ਹੇਠ ਚੋਣ ਲੜ ਰਹੇ ਹਨ, ਉਹਨਾਂ ਨੂੰ ਭੀ ਸੱਦਾ ਦਿੰਦੇ ਹਾਂ ਕਿ ਸਾਡੇ ਨਾਲ ਰਾਬਤਾ ਬਣਾ ਲੈਣ, ਤਾਂ ਕਿ ਉਹ ਭੀ ਆਪਣਾ ਪੱਖ ਪੇਸ਼ ਸਕਣ। ਜੇ ਇਸ ਬਾਦਲ ਧਿਰ ਨੇ ਰਾਬਤਾ ਨਾ ਬਣਾਇਆ ਹਮੇਸ਼ਾ ਦੀ ਤਰ੍ਰਾਂ ਇਸ ਵਿੱਚ ਭੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਇਹ ਭਗੌੜੇ ਹਨ।

ਬਾਕੀ ਸਾਡੇ ਵੱਲੋਂ ਚੱਲ ਰਹੇ ਲਾਇਵ ਪ੍ਰੋਗਰਾਮ ਦੇ ਦੌਰਾਨ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸਿਸ਼ ਜਾਰੀ ਰਹੇਗੀ।

ਸਾਡੀ ਕੋਸ਼ਿਸ਼ ਭਾਈ ਰਣਜੀਤ ਸਿੰਘ ਨੂੰ ਵੀ ਇਸ ਪ੍ਰੋਗ੍ਰਾਮ ਵਿੱਚ ਸ਼ਾਮਿਲ ਕਰਣ ਦੀ ਰਹੇਗੀ।

ਪ੍ਰੋਗਰਾਮ ਦਾ ਸਮਾਂ

ਇੰਗਲੈਂਡ - 04:00 pm
ਯੂਰਪ- 05:00 pm
ਇੰਡੀਆ - 09:30 pm
ਕਨੇਡਾ (ਟੋਰੰਟੋ) - 11:00 am

ਸਿੰਘਨਾਦ ਰੇਡਿਉ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਹੇਠਾਂ ਦਿੱਤੇ ਹੋਏ ਮਾਧਿਅਮ ਰਾਹੀਂ ਸੁਣਿਆ ਜਾ ਸਕਦਾ ਹੈ:

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 
 

Internet sites:  

ਲਾਇਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਅਤੇ ਹੋਰ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਪ੍ਰਾਪਤ ਕਰੋ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top