Share on Facebook

Main News Page

🦁 ਸਿੰਘਨਾਦ ਰੇਡੀਓ 'ਤੇ 10 ਨਵੰਬਰ 2017 ਨੂੰ ਵਿਸੇਸ਼ ਲਾਇਵ ਪ੍ਰੋਗਰਾਮ
ਕੌਮੀ ਤੌਰ 'ਤੇ ਸਾਡਾ ਪੱਖ  ਐਨਾ ਸਪਸ਼ਟ ਹੁੰਦਾ ਕਿ ਜਿਹੜੇ ਸਿੱਖ ਮਾਂਸ ਖਾਂਦੇ ਨੇ ਉਹ ਗਾਂ ਵੀ ਖਾ ਸਕਦੇ ਨੇ;
ਕਿਸ ਮੋਹਨ ਭਾਗਵਤ ਦੀ ਜ਼ੁੱਅਰਤ ਕਿ ਤੁਹਾਨੂੰ ਹਿੰਦੂ ਆਖ ਜਾਂਦਾ ?

ਸਿੰਘਨਾਦ ਰੇਡੀਓ 'ਤੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਦਾ ਲੜੀਵਾਰ ਪ੍ਰੋਗਰਾਮ ਜੋ ਕਿ ਹਰ ਸ਼ੁੱਕਰਵਾਰ ਕੀਤਾ ਜਾਂਦਾ ਹੈ, ਉਸ ਵਿੱਚ ਇਸ ਵਾਰ ਦਾ ਵਿਸ਼ਾ ਸੀ : ਗੁਰਮਤਿ, ਸਿੱਖ ਅਤੇ ਮਾਸ - ਭਾਗ 1

ਜਿਸ ਵਿੱਚ ਸਿਰਦਾਰ ਪ੍ਰਭਦੀਪ ਸਿੰਘ ਨੇ ਮਾਸ ਦੀ ਕੌਮੀ ਪੱਖ ਤੋਂ ਵੀਚਾਰ ਕੀਤੀ।

- ਕੌਮੀ ਤੌਰ 'ਤੇ ਸਾਡਾ ਪੱਖ  ਐਨਾ ਸਪਸ਼ਟ ਹੁੰਦਾ ਕਿ ਜਿਹੜੇ ਸਿੱਖ ਮਾਂਸ ਖਾਂਦੇ ਨੇ ਉਹ ਗਾਂ ਵੀ ਖਾ ਸਕਦੇ ਨੇ।
- ਕਿਸ ਮੋਹਨ ਭਾਗਵਤ ਦੀ ਜ਼ੁੱਅਰਤ ਕਿ ਤੁਹਾਨੂੰ ਹਿੰਦੂ ਆਖ ਜਾਂਦਾ
- ਮੋਹਨ ਭਾਗਵਤ ਦੀ ਜ਼ੁੱਅਰਤ ਨਾ ਹਿੰਦੂ ਤੁਹਾਨੂੰ ਹਿੰਦੂ ਆਖ ਜਾਂਦਾ, ਜੇ ਕੌਮੀ ਤੌਰ 'ਤੇ ਤੁਸੀਂ ਆਪਣੇ ਭੋਜਨ ਨੂੰ ਆਜ਼ਾਦ ਕੀਤਾ ਹੁੰਦਾ
- ਪੰਜਾਬ ਦੀ ਜਵਾਨੀ ਦੀ ਐਨੀ ਔਕਾਤ ਨਹੀਂ ਕਿ ਇੱਕ ਕੌਲੀ ਮੀਟ ਖਾ ਸਕਣ, ਪਰ ਪੰਜਾਹ ਪ੍ਰਚਾਰਕਾਂ ਨੂੰ ਜਾ ਕੇ ਪੁੱਛਣਗੇ ਕਿ ਖਾ ਲਈਏ ਕਿ ਨਾ, ਉਨ੍ਹਾਂ ਦਾ ਖੂਨ ਪੀ ਜਾਣਗੇ !!!
- ਸਿੱਖ ਹਾਲੇ ਕੌਮ ਨਹੀਂ, ਕਬੀਲਾ ਹੈ, ਕਬੀਲੇ ਆਪਣੇ ਸਭਿਆਚਾਰ ਨੂੰ ਵਿਕਸਿਤ ਕਰਦੇ ਨੇ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top