Share on Facebook

Main News Page

ਭੀੜ ਸਾਹਮਣੇ ਸੱਚੇ ਹੋਣ ਦਾ ਰਸਤਾ ਭਾਲਦਾ ਸਾਧ ਢੱਡਰੀਆਂ ਵਾਲਾ;
ਇਸੇ ਸਾਧ ਦੇ ਤਾਜ਼ਾ ਆਏ ਬਿਆਨ ਦੇ ਸੰਬੰਧ ਵਿੱਚ ਵਿਸ਼ੇਸ਼ ਰੇਡੀਓ ਪ੍ਰੋਗ੍ਰਾਮ ਮੰਗਲਵਾਰ 16 ਜਨਵਰੀ 2018 ਨੂੰ
-: ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ

ਇਹ ਤਾਂ ਭਾਈ ਰਸਮੀ ਬਿਆਨ ਹੈ, ਮੱਥਾਂ ਤਾਂ ਤੂੰ ਉਸੇ ਦਿਨ ਟੇਕ ਦਿੱਤਾ ਸੀ, ਜਿਸ ਦਿਨ ਆਪਣੇ ਚਹੇਤੇ ਹਰਨੇਕ (ਫੰਡਰ ਗਾਂ) ਦੇ ਮੂੰਹ ਰਾਹੀਂ ਇਹਨ੍ਹਾਂ ਸਾਰੇ ਜਾਗਰੂਕਾਂ ਨੂੰ ਗਾਹਲ਼ਾਂ ਕਢਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਬਾਹਰ ਬੜੀ ਬੇਈਮਾਨੀ ਨਾਲ ਝੂਠ ਬੋਲਣਾ ਜਾਰੀ ਰੱਖਿਆ ਸੀ, ਕਿ ਮੇਰਾ ਇਸ ਫੰਡਰ ਗਾਂ ਨਾਲ ਕੋਈ ਸੰਬੰਧ ਨਹੀਂ।

ਹੁਣ ਤੁਹਾਡੀ ਯਾਰੀ ਜੱਗ ਜਾਹਿਰ ਹੋ ਗਈ ਹੈ ਤਾਂ ਭੀੜ ਸਾਹਮਣੇ ਸੱਚੇ ਹੋਣ ਦਾ ਰਸਤਾ ਭਾਲ ਰਹੇ ਹੋ।

ਇਸੇ ਸਾਧ ਦੇ ਸੰਬੰਧ ਵਿੱਚ ਵਿਸ਼ੇਸ਼ ਰੇਡੀਓ ਪ੍ਰੋਗ੍ਰਾਮ ਮੰਗਲਵਾਰ 16 ਜਨਵਰੀ 2018 ਨੂੰ ਇੱਕ ਵਿਸੇਸ਼ ਲਾਇਵ ਪ੍ਰੋਗਰਾਮ ਸਿੰਘਨਾਦ ਤੋਂ ਪ੍ਰਸਾਰਿਤ ਹੋਵੇਗਾ, ਜਿਸ ਵਿੱਚ ਬੜਾ ਅਹਿਮ ਮੁੱਦਾ

  1. ਇਹਨਾਂ ਦੇ ਤਾਜ਼ੇ ਆਏ ਬਿਆਨ ਜਿਸ ਵਿੱਚ ਜਾਗਰੂਕਾਂ ਨੂੰ ਖੁੱਲ ਬੋਲਣ ਦੀ ਹਦਾਇਤ ਦੇਣ ਵਾਲੇ ਖੇਖਣ ਸੰਬੰਧੀ ਹੋਵੇਗਾ; ਅਤੇ
  2. ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਕਬੂਤਰਾਂ ਦੀ ਆਪਸੀ ਤਕਰਾਰ

ਪ੍ਰੋਗਰਾਮ ਦਾ ਸਮਾਂ

  1. ਇੰਗਲੈਂਡ - 04:30 pm
  2. ਯੂਰਪ - 05:30 pm
  3. ਇੰਡੀਆ - 10:00 pm
  4. ਕੈਨੇਡਾ (ਟੋਰੰਟੋ) - 11:30 am
  5. ਕੈਨੇਡਾ (ਕੈਲਗਰੀ) - 09:30 am
  6. USA (NewYork) - 11:30 am

ਪ੍ਰੋਗਰਾਮ ਨੂੰ ਵੱਖ ਵੱਖ ਮਾਧਿਅਮ ਦੇ ਰਾਹੀਂ ਸੁਣਨ ਅਤੇ ਲਾਇਵ ਕਾਲ ਵਿੱਚ ਹਿੱਸਾ ਲੈਣ ਲਈ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕਰੋ।

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 
 

Internet sites:  

 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top