Share on Facebook

Main News Page

   

ਉਧਾਰੀ ਤੇ ਅਧੂਰੀ ਜਾਣਕਾਰੀ ਨੂੰ ਗਿਆਨ ਸਮਝਣ ਵਾਲਾ ਅਖੌਤੀ ਅਪਗ੍ਰੇਡ ਸਾਧ
-: ਸਿਰਦਾਰ ਪ੍ਰਭਦੀਪ ਸਿੰਘ
150918

ਪਹਿਲਾਂ ਅੱਪਗ੍ਰੇਡ ਬਾਬੇ ਲਈ ਕੁਦਰਤ ਹੀ ਰੱਬ ਸੀ ਤੇ ਹੁਣ ਨਵੇਂ ਹੋਏ ਇਲਹਾਮ ਮੁਤਾਬਿਕ ਰੱਬ ਨੂੰ ਆਪਣੇ ਅਸਲ ਟਿਕਾਣੇ ਕੁਦਰਤ ਵਿੱਚ ਬਿਰਾਜਮਾਨ ਕਰ ਦਿੱਤਾ ਗਿਆ ਹੈ। ਚੱਲੋ ! ਸਾਡੇ ਰੌਲ਼ੇ ਦਾ ਥੋੜਾ ਤਾਂ ਫਾਇਦਾ ਹੋਇਆ। ਬਾਕੀ ਮੀਣੇਪਨ ਦੀ ਭੀ ਕੋਈ ਹੱਦ ਨਹੀਂ ਕਿ ਗਲਤੀ ਭੀ ਸੁਧਾਰਦਾ ਹੈਂ ਤੇ ਗਲਤੀ ਤੋਂ ਟੋਕਣ ਵਾਲਿਆਂ ਪ੍ਰਤੀ ਰਵੱਈਆ ਭੀ ਰੁੱਖਾ ਰੁੱਖਦਾ ਹੈਂ। ਇਹ ਹਾਲਤ ਉਸ ਕੂਕਰ ਦੀ ਨਿਆਈ ਹੈ ਜਿਹੜਾ ਕਿਸੇ ਵੱਲੋਂ ਸੁੱਟਿਆ ਗੁੜ ਭੀ ਖਾਈ ਜਾਵੇ ਤੇ ਗੁੜ ਸੁੱਟਣ ਵਾਲੇ ਦੇ ਸਾਹਮਣੇ ਬਊ...ਬਊ... ਬਊ... ਭੀ ਕਰੀ ਜਾਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top