Share on Facebook

Main News Page

ਬਹਿਰੂਪੀਏ ਸੋਹਣ ਲਾਲ ਉਰਫ ਸੋਹਣ ਸਿੰਘ ਦਾ ਸਬੂਤਾਂ ਸਮੇਤ ਪਰਦਾਫਾਸ਼
-: ਸਿਰਦਾਰ ਪ੍ਰਭਦੀਪ ਸਿੰਘ
23.08.19

ਬਹਿਰੂਪੀਏ ਸੋਹਣ ਲਾਲ ਉਰਫ ਸੋਹਣ ਸਿੰਘ ਜਿਸਦਾ ਟਾਈਗਰ ਜਥਾ ਯੂ.ਕੇ. ਅਤੇ ਖ਼ਾਲਸਾ ਨਿਊਜ਼ ਨੇ ਨਵੰਬਰ 2016 ਵਿੱਚ ਇਸਦਾ ਪਰਦਾਫਾਸ਼ ਕੀਤਾ ਸੀ, ਤੇ ਪਿਛਲੇ ਹਫਤੇ ਸਿੰਘ ਨਾਦ ਰੇਡੀਉ ਤੋਂ ਇੱਕ ਵਿਸ਼ੇਸ ਪ੍ਰੋਗ੍ਰਾਮ ਕੀਤਾ ਗਿਆ ਸੀ ਜਿਸ ਵਿੱਚ ਡਾ. ਹਰਪ੍ਰੀਤ ਕੌਰ ਖੁਰਾਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ, ਅਤੇ ਕਈ ਸਰੋਤਿਆਂ ਵੱਲੋਂ ਵੀ ਇਸ ਬਹਿਰੂਪੀਏ ਬਾਰੇ ਖੁਲਾਸੇ ਕੀਤੇ ਗਏ ਸਨ। ਇਸ ਸਾਰੇ ਘਟਨਾਕ੍ਰਮ ਤੋਂ ਖਿੱਜ ਕੇ ਸੋਹਣ ਲਾਲ ਵੱਲੋਂ ਬਹੁਤ ਹੀ ਭੱਦੀ ਸ਼ਬਦਾਵਲੀ ਨਾਲ ਇਕ ਆਡੀਓ ਪਾਈ ਗਈ।

ਸਿੰਘਨਾਦ ਰੇਡਿਉ ਦੀ ਕਿਸੇ ਨਾਲ ਕੋਈ ਨਿਜੀ ਕਿੜ੍ਹ ਨਹੀਂ, ਪਰ ਜਿਹੜਾ ਵੀ ਸ਼ਖਸ ਸਿੱਖ ਭੇਖ ਵਿੱਚ ਵਿਚਰ ਕੇ ਆਮ ਲੋਕਾਈ ਨੂੰ ਲੁੱਟੇ ਉਸਦਾ ਪਰਦਾਫਾਸ਼ ਕਰਨਾ ਵੀ ਸਾਡਾ ਫਰਜ਼ ਹੈ, ਭਾਵੇਂ ਉਹ ਸ਼ਖਸ ਕਦੇ ਸਿੰਘਨਾਦ ਰੇਡੀਉ ਤੋਂ ਆਪਣੇ ਪ੍ਰੋਗਰਾਮ ਪੇਸ਼ ਕਰਦਾ ਸੀ। ਇੱਕਲਾ ਇਹੀ ਨਹੀਂ, ਜਿਹੜਾ ਵੀ ਕੋਈ ਸ਼ਖਸ ਸਿੱਖ ਕੌਮ ਵਿੱਚ ਘੁਸਪੈਠ ਕਰਕੇ ਨੁਕਸਾਨ ਕਰਣ ਦੀ ਮਨਸ਼ਾ ਲੈਕੇ ਆਇਆ ਤੇ ਆਵੇਗਾ, ਭਾਂਵੇਂ ਉਹ ਸਾਡਾ ਆਪਣਾ ਕੋਈ ਸਾਥੀ ਕਿਉਂ ਨਾ ਹੋਵੇ, ਉਸਦਾ ਪਰਦਾਫਾਸ਼ ਅਸੀਂ (ਸਿੰਘਨਾਦ ਰੇਡੀਉ ਅਤੇ ਖ਼ਾਲਸਾ ਨਿਊਜ਼) ਕਰਾਂਗੇ। ਪਿਛਲੇ ਸਮੇਂ ਵਿੱਚ ਸੋਹਣ ਲਾਲ ਤੋਂ ਇਲਾਵਾ, ਗੁਰਿੰਦਰਪਾਲ ਸਿੰਘ ਧਨੌਲਾ (ਨਾਮਵਰ ਲੇਖਕ), ਨਾਮਧਾਰੀ ਪੀਪਲੀ ਵਾਲੇ ਦਾ ਪ੍ਰਮੁੱਖ ਚੇਲਾ, ਗੁਰਬਖਸ਼ ਸਿੰਘ ਕੜਾਹ ਖਾਣਾ, ਫੁਕਰਾ ਸਾਧ ਢੱਡਰੀਆਂਵਾਲਾ (ਜਿਸ ਬਾਰੇ ਪਹਿਲਾਂ ਜਦੋਂ ਇਹ ਸਾਧ ਤੋਂ ਭਾਈ ਬਣਿਆ ਉਸਦੀ ਸਿਫਤ ਵੀ ਅਸੀਂ ਕੀਤੀ, ਤੇ ਫਿਰ ਜਦੋਂ ਇਹ ਖੱਪਗ੍ਰੇਡਾਂ ਨਾਲ ਰਲ਼ਿਆ ਤਾਂ ਇਸਦੀ ਤਸੱਲੀ ਬਖਸ਼ ਮੁਰੰਮਤ ਵੀ ਅਸੀਂ ਕੀਤੀ)... ਅਤੇ ਕਈ ਹੋਰਾਂ ਦਾ ਪਰਦਾਫਾਸ਼ ਕੀਤਾ ਗਿਆ।

ਹੇਠ ਦਿੱਤੇ ਹਨ ਸਬੂਤ ਜੋ ਕਿ ਵੱਖ ਵੱਖ ਥਾਣਿਆਂ ਵਿੱਚ ਇਸਦੇ ਵਿੱਰੁਧ ਦਰਜ ਹਨ, ਅਤੇ ਕਿਸ ਤਰ੍ਹਾਂ ਇਹ ਸਿੱਖੀ ਭੇਖ ਹੇਠ ਧੋਖਾਧੜੀ, ਕਬੂਤਰਬਾਜ਼ੀ, ਬੱਚੀਆਂ ਨਾਲ ਗਲਤ ਹਰਕਤਾਂ ਕਰਦਾ ਹੈ।

ਇਹ ਬਹਿਰੂਪੀਆ ਅੱਜਕੱਲ ਕੈਨੇਡਾ ਵਿੱਚ ਵਿਚਰ ਰਿਹਾ ਹੈ। ਇਸਦੇ ਫੋਨ ਨੰਬਰ ਹਨ:

- Phone (Canada) : 647 854 9038
- Whatsapp : 94636 51865

ਹੇਠ ਦਿੱਤੇ ਚਾਰ ਮੁਕੱਦਮੇ ਵਿਦੇਸ਼ ਭੇਜਣ ਦੀ ਆੜ 'ਚ ਧੋਖਾਧੜੀ ਕਰਨ ਦੇ ਦਰਜ ਹੋਏ। (ਜਿਨਾਂ ਦੀਆਂ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ।)

- ਥਾਣਾ ਗੋਰਾਇਆ ਮੁਕੱਦਮਾ ਨੰਬਰ 85  ਮਿਤੀ 20.07.2007  ਜੁਰਮ 420 IPC
- ਥਾਣਾ ਫਿਲੌਰ ਮੁਕੱਦਮਾ ਨੰਬਰ 145 ਮਿਤੀ 06.06.2007 ਜੁਰਮ 406-420 IPC
- ਥਾਣਾ ਫਿਲੌਰ ਮੁਕੱਦਮਾ ਨੰਬਰ 90 ਮਿਤੀ 03.05.2008 ਜੁਰਮ 420 IPC
- ਥਾਣਾ ਹੰਬੜਾਂ ਮੁਕੱਦਮਾ ਨੰਬਰ 47 ਮਿਤੀ 13.011.2008 ਜੁਰਮ 420-120B IPC

RTI (Right To Information act) ਮੁਤਾਬਕ :
ਕੈਦੀ ਸੋਹਣ ਲਾਲ ਪੁੱਤਰ ਗੁਰਦੇਵ ਰਾਮ ਵਾਸੀ ਪੰਡ ਗੜੀ ਮਹਾਂ ਸਿੰਘ ਨੇ ਮਿਤੀ 11.01.2016 ਨੂੰ ਕੰਪਲੇਂਟ ਨੰਬਰ 42/02 ਆਫ 2016 ਅਤੇ 43/02 ਆਫ 2016 ਧਾਰਾ 138-ਐਨ.ਆਈ ਐਕਟ ਤਹਿਤ 07 ਮਹੀਨੇ ਦੀ ਕੈਦ ਕਪੂਰਥਲਾ ਜੇਲ ਵਿੱਚ ਕੱਟੀ ਅਤੇ ਮਿਤੀ 26.07.2016 ਨੂੰ ਸਜਾ ਪੂਰੀ ਹੋਣ 'ਤੇ ਰਿਆਹ ਕੀਤਾ ਗਿਆ।

ਅੰਮ੍ਰਿਤ ਛਕਾਉਣ ਵਾਲੇ ਪੰਜਾਂ ਪਿਆਰਿਆਂ ਕੋਲ ਕੁਰਹਿਤ ਲਈ ਪੇਸ਼ ਹੋਕੇ ਦੁਬਾਰਾ ਅੰਮ੍ਰਿਤ ਛੱਕਿਆ, ਪਰ ਇਸਨੂੰ ਸੋਹਣ ਲਾਲ ਨੇ ਅਕਾਲ ਤਖ਼ਤ ;ਤੇ ਪੇਸ਼ ਹੋਣਾ ਦਰਸਾਇਆ ਤੇ ਆਪਣੇ ਸਮੇਤ ਹੋਰ ਚਾਰ ਲੋਕਾਂ ਦੇ ਹਸਤਾਖ਼ਰ ਕਰਕੇ ਲੋਕਾਂ ਨੂੰ ਬੁੱਧੂ ਬਣਾਇਆ। (ਹੇਠਾਂ ਪੇਸ਼ ਹੈ ਉਹ ਖਤ)

ਇਸ ਜੇਲ ਯਾਤਰਾ ਨੂੰ ਇਸ ਨੇ ਪੰਥਿਕ ਪਾਣ ਚਾੜਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਦਿੱਤੇ ਧਰਨੇ ਨੂੰ ਮੁੱਖ ਰੱਖ ਕੇ ਜੇਲ ਹੋਈ ਹੈ। ਜੋ ਕਿ ਇਸ ਸੰਬੰਧੀ ਕੁਝ ਕੁ ਮੁੱਕਦਮੇ ਤਾਂ ਜਰੂਰ ਹੋਏ ਸਨ ਪਰ ਸਾਰੇ ਪੰਜਾਬ ਵਿੱਚ ਜੇਲ ਕਿਸੇ ਨੂੰ ਭੀ ਜੇਲ ਨਹੀਂ ਸੀ ਹੋਈ। ਪੜਤਾਲ ਕਰਨ ਤੇ ਸੋਹਣ ਲਾਲ ਖਿਲਾਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਕੋਈ ਵੀ ਮੁਕੱਦਮਾ ਦਰਜ ਨਹੀਂ ਹੋਇਆ। ਇਸਨੇ ਜੇਲ ਅੰਦਰੋਂ ਪ੍ਰਭਦੀਪ ਸਿੰਘ ਨੂੰ ਫੋਨ ਤੇ ਬਿਲਕੁੱਲ ਇਸ ਤੋਂ ਉਲਟ ਕਹਾਣੀ ਦੱਸੀ ਕਿ ਮੈਨੂੰ ਆਰ.ਆਰ.ਐਸ ਦੇ ਖਿਲਾਫ ਲਿਖੇ ਲੇਖ ਕਰਕੇ ਜੇਲ ਹੋਈ ਹੈ ਅਤੇ ਪੈਸਿਆਂ ਦੀ ਮਦਦ ਲਈ ਗੁਹਾਰ ਲਗਾਈ ਜੋ ਕਿ ਪ੍ਰਭਦੀਪ ਸਿੰਘ ਹੁਰਾਂ ਨੇ ਜਸਵੀਰ ਸਿੰਘ ਨੂੰ ਇਸਦੀ ਆਰਥਿਕ ਸਹਾਇਤਾ ਲਈ ਕੁਝ ਕੈਸ਼ ਦਿੱਤਾ।

ਕੱਲ 24 ਅਗਸਤ 2019 ਨੂੰ ਰੇਡੀਉ ਸਿੰਘਨਾਦ 'ਤੇ ਸੋਹਣ ਲਾਲ ਸਬੰਧੀ ਇੱਕ ਹੋਰ ਪ੍ਰੋਗ੍ਰਾਮ ਉਲੀਕਿਆ ਜਾ ਰਿਹਾ ਹੈ, ਜਿਸ ਵਿੱਚ ਇਸ ਬਹਿਰੂਪੀਏ ਦੀਆਂ ਹੋਰ ਕਰਤੂਤਾਂ ਬਾਰੇ ਖੁਲਾਸੇ ਕੀਤੇ ਜਾਣਗੇ।

ਥਾਣਾ ਗੋਰਾਇਆ ਮੁਕੱਦਮਾ ਨੰਬਰ 85  ਮਿਤੀ 20.07.2007  ਜੁਰਮ 420 IPC  ਥਾਣਾ ਫਿਲੌਰ ਮੁਕੱਦਮਾ ਨੰਬਰ 145 ਮਿਤੀ 06.06.2007 ਜੁਰਮ 406-420 IPC
   
ਥਾਣਾ ਫਿਲੌਰ ਮੁਕੱਦਮਾ ਨੰਬਰ 90 ਮਿਤੀ 03.05.2008 ਜੁਰਮ 420 IPC ਥਾਣਾ ਹੰਬੜਾਂ ਮੁਕੱਦਮਾ ਨੰਬਰ 47 ਮਿਤੀ 13.011.2008 ਜੁਰਮ 420-120B IPC
   
ਪੰਥਕ ਫੈਸਲਾ 2016 ਜਦੋਂ ਇਸਨੂੰ ਪਿੰਡ ਗੁਲਾਲੀਪੁਰ ਬੁਲਾਇਆ ਗਿਆ ਤੇ ਇਸਨੇ ਮੁਆਫੀਨਾਮਾ ਲਿਖਿਆ ਬੱਚੀ ਨਾਲ ਅਸ਼ਲੀਲ ਫੋਨ ਕਾਲ ਲਈ ਮੁਆਫੀਨਾਮਾ
   
RTI (Right To Information act) ਮੁਤਾਬਕ ਅੰਮ੍ਰਿਤ ਛਕਾਉਣ ਵਾਲੇ ਪੰਜਾਂ ਪਿਆਰਿਆਂ ਕੋਲ ਕੁਰਹਿਤ ਲਈ ਪੇਸ਼ ਹੋਕੇ ਦੁਬਾਰਾ ਅੰਮ੍ਰਿਤ ਛੱਕਿਆ, ਪਰ ਇਸਨੂੰ ਸੋਹਣ ਲਾਲ ਨੇ ਅਕਾਲ ਤਖ਼ਤ ;ਤੇ ਪੇਸ਼ ਹੋਣਾ ਦਰਸਾਇਆ ਤੇ ਆਪਣੇ ਸਮੇਤ ਹੋਰ ਚਾਰ ਲੋਕਾਂ ਦੇ ਹਸਤਾਖ਼ਰ ਕਰਕੇ ਲੋਕਾਂ ਨੂੰ ਬੁੱਧੂ ਬਣਾਇਆ।

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top