Khalsa News homepage

 

 Share on Facebook

Main News Page

ਘੱਗਾ ਜੀ... ਬਜ਼ੁਰਗੀ ਬਅਕਲਸਤ ਨਾ ਬਸਾਲ
05 Jan 2020 ਨੂੰ ਰੇਡੀਓ ਸਿੰਘਨਾਦ 'ਤੇ ਪ੍ਰੋਗਰਾਮ
ਸ਼ੇਖ ਸਾਦੀ ਦਾ ਇਹ ਸ਼ੇਅਰ ਘੱਗਾ ਜੀ 'ਤੇ ਸਟੀਕ ਬੈਠਦਾ ਹੈ "ਬਜ਼ੁਰਗੀ ਬਅਕਲਸਤ ਨਾ ਬਸਾਲ" ਜਿਸਦਾ ਅਰਥ ਹੈ... ਬਜ਼ੁਰਗੀ ਦਾ ਸੰਬੰਧ ਅਕਲ ਨਾਲ ਹੈ, ਉਮਰ ਨਾਲ ਨਹੀਂ।
ਖੱਪਗ੍ਰੇਡਾਂ ਦੀ ਚੁੱਕ ਵਿੱਚ ਆਏ ਘੱਗਾ ਜੀ ਵੱਲੋਂ 04 ਜਨਵਰੀ 2020 ਨੂੰ ਜਾਰੀ ਕੀਤੀ ਆਪਣੀ ਜਵਾਬ ਰੂਪੀ ਬੇਸਿਰਪੈਸਰ ਦੀ ਵੀਚਾਰ ਦਾ ਜਵਾਬ

- ਭਗਤ ਸੂਰਦਾਸ ਅਤੇ
- ਮੀਸਣੇ / ਬੇਅਕਲੀ ਦੇ ਅਰਥਾਂ ਦੀ ਭੀ ਸਤਿਕਾਰ ਸਹਿਤ ਸਾਂਝ ਪਾਵਾਂਗੇ।

ਪ੍ਰੋਗ੍ਰਾਮ ਦਾ ਸਮਾਂ
Uk : 5 pm
Europe : 6 pm
India : 10:30 pm
Toronto : 12 noon

Websites:  
www.singhnaad.com    
www.khalsanews.org 

SinghNaad 
UK
 : +44 2081237776  USA : +1408 641 3277   Germany : +496940156226

Android Phones and Tablets - Install "SinghNaadRadio" 
Iphone and IPad -  Install "SinghNaadRadio"
iTunes - Search for SinghNaadRadio 
Window Phones - Install "SinghNaadRadio" 

ਮੈਂ ਨਈ ਬੋਲਦਾ ਲੋਕੋ ਵੇ,ਮੈਂ ਨਈ ਬੋਲਦਾ
ਮੇਰੇ ਚੋਂ ਮੇਰਾ ਯਾਰ ਬੋਲਦਾ

ਇਸ ਪਾਕਿਸਤਨੀ ਗੀਤ ਦੇ ਅਰਥ ਘੱਗਾ ਜੀ ਕੱਢਣਗੇ, ਇਹ ਆਸ ਨਹੀਂ ਸੀ। ਹੇਠਾਂ ਦਿੱਤੀ ਤਸਵੀਰ ਹੀ ਕਾਫੀ ਹੈ ਸਮਝਣ ਲਈ ਕਿ ਇਸ ਵੇਲੇ ਸਤਿਕਾਰਿਤ ਵਿਦਵਾਨ ਘੱਗਾ ਜੀ ਅੰਦਰ ਕਿਹੜਾ ਜਿੰਨ ਪ੍ਰਵੇਸ਼ ਕਰ ਚੁੱਕਾ ਹੈ। ਹੁਣ ਤਾਂ ਘੱਗਾ ਜੀ ਕਿਸੇ ਵੇਲੇ ਪੰਜਾਬੀ ਦੇ ਅਖੌਤੀ ਅਲੰਬਰਦਾਰ ਗੁਰਦਾਸ ਦੇ ਗੀਤ ਦੀ ਭੀ ਆਪ ਵੱਲੋਂ ਆਸ ਰਹੇਗੀ ਕਿ "ਸਾਡੀ ਜਿਥੇ ਲੱਗੀ, ਉੱਥੇ ਲੱਗੀ ਰਹਿਣਦੇ" ਤਾਂ ਮਸਲਾ ਹੀ ਸਪਸ਼ੱਟ ਹੋ ਜਾਵੇ।

 

ਘੱਗਾ ਜੀ ਤੁਹਾਡੀ ਆਡੀਓ ਸੁਣ ਲਈ ਹੈ ਜਿਸ ਵਿੱਚ ਇਸ ਵਾਰ ਫਿਰ ਤੁਸੀਂ ਆਪਣੇ ਸੁਭਾਅ ਮੁਤਾਬਿਕ ਫਿਰ ''Off the track" ਗੱਲਾਂ ਕਰ ਰਹੇ ਹੋ। ਬਾਕੀ ਅਸੀਂ ਕੱਲ ਵਾਲੇ ਲਾਈਵ ਪ੍ਰੋਗਰਾਮ ਵਿੱਚ ਤੁਹਾਡੀਆਂ ਕੁਝ ਕੁ ਤੋਹਮਤਾਂ ਦੇ ਜੁਆਬ ਦੇਵਾਂਗੇ ਅਤੇ ਸੂਰਦਾਸ ਦਾ ਜ਼ਿਕਰ ਕਰਦਿਆਂ ਤੁਸੀਂ ਕਿਹਾ ਹੈ ਕਿ ਮੈਨੂੰ ਇਹ ਹੀ ਨਹੀਂ ਪਤਾ ਕਿ ਗੁਰੂ ਗ੍ਰੰਥ ਵਿੱਚ ਬਾਣੀ ਕਿਸ ਕਿਸ ਭਗਤ ਦੀ ਦਰਜ ਹੈ ਇਹ ਕੋਈ ਨਵੀਂ ਗੱਲ ਨਹੀਂ ਸਗੋਂ ਹਰ ਵਿਦਵਾਨ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਉਹ ਬ੍ਰਾਹਮਣੀ ਮਿਥਿਹਾਸ ਮੁਤਾਬਿਕ 36ਕਲਾਂ ਸੰਪੂਰਨ ਹੈ। ਇਸ ਸੰਬੰਧੀ ਭੀ ਵਿਚਾਰ ਕਰਾਂਗੇ। ਮੀਸਨੇ ਅਤੇ ਬੇਅਕਲੀ ਦੇ ਅਰਥਾਂ ਦੀ ਭੀ ਸਤਿਕਾਰ ਸਹਿਤ ਸਾਂਝ ਪਾਵਾਂਗੇ।

ਧੰਨਵਾਦ
ਸਿਰਦਾਰ ਪ੍ਰਭਦੀਪ ਸਿੰਘ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top