Khalsa News homepage

 

 Share on Facebook

Main News Page

★★★🦁 ਸਿੰਘਨਾਦ ਟੀ.ਵੀ. ਉੱਤੇ ਇਸ ਹਫਤੇ ਦੇ ਪ੍ਰੋਗਰਾਮ★★★
#SinghNaad #KhalsaNews #PrabhdeepSingh #JagroopSingh


✳️ ਮੰਗਲਵਾਰ 09 ਜੂਨ - ਭਾਈ ਪੰਥਪ੍ਰੀਤ ਸਿੰਘ
👉ਵਿਸ਼ਾ - ਪੁਜਾਰੀਵਾਦ

✳️ਬੁੱਧਵਾਰ 10 ਜੂਨ - ਸ. ਰਜਿੰਦਰ ਸਿੰਘ ਖਾਲਸਾ ਪੰਚਾਇਤ
👉ਵਿਸ਼ਾ - ਗਿਆਨ ਗੁਰੂ ਕਿ ਗ੍ਰੰਥ ਗੁਰੂ

✳️ਵੀਰਵਾਰ 11 ਜੂਨ - ਗਿਆਨੀ ਰਣਜੋਧ ਸਿੰਘ ਫਗਵਾੜਾ
👉ਵਿਸ਼ਾ - ਗੁਰੂ ਆਮ ਕਿ ਖ਼ਾਸ

✳️ਸ਼ੁੱਕਰਵਾਰ 12 ਜੂਨ - ਸ. ਜੋਗਿੰਦਰ ਸਿੰਘ ਤਰਨ ਤਾਰਨ
👉ਵਿਸ਼ਾ - ਸ਼੍ਰੋਮਣੀ ਕਮੇਟੀ ਪ੍ਰਬੰਧ ਤੇ ਜਿੰਮੇਵਾਰੀ

✳️ਸ਼ਨਿੱਚਰਵਾਰ 13 ਜੂਨ - ਪ੍ਰੋ. ਦਰਸ਼ਨ ਸਿੰਘ ਖਾਲਸਾ
👉ਵਿਸ਼ਾ - ਗੁਰੂ ਗ੍ਰੰਥਪੰਥ ਤੇ ਪੰਥ

✳️ਐਤਵਾਰ 14 ਜੂਨ - ਸਿਰਦਾਰ ਪ੍ਰਭਦੀਪ ਸਿੰਘ ਤੇ ਜਗਰੂਪ ਸਿੰਘ
👉ਵਿਸ਼ਾ - ਸਾਰੇ ਹਫਤੇ ਦੇ ਮੁੱਖ ਵਿਸ਼ਿਆਂ ਦਾ ਵਿਸ਼ਲੇਸ਼ਣ

⏰⏰ ਸਮਾਂ ⏰⏰
ਯੂਕੇ - 4pm
ਯੂਰਪ - 5pm
ਪੰਜਾਬ - 08:30 pm
ਟਰੋਂਟੋ - 11:00 am

📺ਪ੍ਰੋਗਰਾਮ ਦੇਖਣ ਲਈ📺
YouTube link -
https://www.youtube.com/user/MrPSingh81

Facebook Page -
https://www.facebook.com/SinghNaadTV/

☎️Studio ਵਿੱਚ ਕਾਲ ਕਰਨ ਲਈ☎️
ਯੂਕੇ: +44 208 123 7776
ਯੂ ਐਸ ਏ: +1 408 641 3137

Whatsapp: +34 602 83 41 32
Skype ID: SinghNaad Radio


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top