ਆਹ
ਕੈਲੇਫਰਨੀਆ ਵਾਲਾ, ਜਿਸ ਨੂੰ ਗੁਰਮਤਿ ਦਾ ੳ,ਅ ਵੀ ਨਹੀਂ ਪਤਾ, ਕਹਿੰਦਾ ਕੌਮ ਦੇ
ਪਰਚਾਰਕ ਭਾਈ ਪੰਥਪ੍ਰੀਤ ਸਿੰਘ ਮੇਰੇ ਨਾਲ ਵਿਚਾਰ ਕਰੇ, ਕਿ ਪੰਥ ਵਿੱਚ ਦੁਬਿਧਾ ਪੈ ਰਹੀ
ਹੈ। ਓ ਭਲਿਆ ਦੁਬਿਧਾ ਪਾ ਕੌਣ ਰਿਹਾ? ਪਹਿਲਾ ਤਾਂ
ਤੂੰ ਆਪ ਗੁਰਮਤਿ ਨੂੰ ਸਮਝ ਤੇ ਫੇਰ ਸੋਚ ਵਿਚਾਰ ਕਰਨ ਦੀ।
ਚਲ ਜੇ ਤੈਨੂੰ ਗੁਰਮਤਿ ਦਾ ਪਤਾ ਤਾਂ, ਆਜਾ ਤੈਨੂੰ ਦੱਸਾਂ ਤੂੰ ਕਿਸ
ਦੇ ਨਾਲ ਵਿਚਾਰ ਕਰ :-
- ਪਹਿਲਾ ਤਾਂ ਆਪਣੇ ਆਕਾ ਧੁੰਮੇ
ਕੋਲ ਜਾ, ਜਿਹੜਾ ਆਰ.ਐਸ.ਐਸ. ਦਾ ਜੁੱਤੀ ਚੱਟ ਬਣਿਆ
- ਫੇਰ ਜਾਂਈ ਉਨ੍ਹਾਂ ਆਪਣੀ ਅਖੌਤੀ ਟਕਸਾਲ ਕੋਲ
ਜੋ ਇਹ ਪਰਚਾਰਦੇ ਨੇ ਕਿ ਸਿੱਖ ਲਵ ਕੁਸ਼ ਦੀ ਔਲਾਦ ਨੇ, ਸਿੱਖਾਂ ਨੂੰ ਕਛਿਹਰਾ ਹਨੂਮਾਨ
ਨੇ ਦਿੱਤਾ
- ਫੇਰ ਜਾ ਪੱਪੂ ਇਕਬਾਲ ਪਾਂਡੇ ਪਟਨੇ ਵਾਲੇ ਕੋਲ,
ਜਿਹੜਾ ਸਾਹਿਬਜਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਦੱਸਦਾ
- ਫੇਰ ਜਾ ਆਪਣੇ ਯਾਰ ਬੰਤੇ ਸਿਹੁੰ ਕੋਲ, ਜੋ
ਗੁਰੂ ਨਾਨਕ ਸਾਹਿਬ ਨੂੰ ਰਾਮ ਅਵਤਾਰ ਦੱਸਦਾ
- ਫੇਰ ਜਾ ਪੀਪਲੀ ਵਾਲੇ ਕੋਲ ਤੇ
ਠਾਕੁਰ ਬਾਮਣ ਕੋਲ, ਜੋ ਇਤਿਹਾਸ 'ਚ ਬ੍ਰਾਹਮਣੀ
ਮਿਲਾਵਟ ਕਰ ਰਹੇ ਨੇ
- ਫੇਰ ਜਾ ਨਾਮਧਾਰੀਆਂ ਕੋਲ ਜੋ ਗੁਰੂ ਡੰਮ ਚਲਾ
ਰਹੇ ਨੇ ਤੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ
- ਫੇਰ ਜਾ ਅਜਨਾਲੇ ਕੋਲ, ਜਿਹੜਾ ਕਹਿੰਦਾ ਬਾਬਾ
ਜਰਨੈਲ ਸਿੰਘ ਜਿਉਂਦਾ ਹੈ, ਸ਼ਹੀਦ ਨਹੀਂ ਹੋਇਆ
- ਫਿਰ ਜਾ ਜੱਫੇਮਾਰਾਂ ਕੋਲ, ਜੋ ਬਾਦਲ ਦੀ ਸ਼ਹਿ
'ਤੇ ਆਰ.ਐਸ.ਐਸ. ਦੇ ਝੋਲੀ ਚੁੱਕ ਬਣ ਗਏ
- ਫਿਰ ਜਾ ਨਾਨਕਸਰੀਆਂ ਕੋਲ, ਜਿੰਨ੍ਹਾਂ ਨੇ ਗੁਰੂ
ਗ੍ਰੰਥ ਸਾਹਿਬ ਦਾ ਗਿਆਨ ਲੁਕੋ ਕੇ, ਸੰਗਤ ਨੂੰ ਗੁੰਮਰਾਹ ਕਰਕੇ ਦੇਹ ਦੀ ਪੂਜਾ
ਕਰਵਾਉਣੀ ਸ਼ੁਰੂ ਕੀਤੀ
- ਫੇਰ ਜਾ ਮਾਨ ਪਿਹੋਵੇ ਆਲਾ, ਸੁਖਦੇਵ ਭੁਚੋ ਵਾਲੇ ਕੋਲ
ਜਿੰਨ੍ਹਾਂ ਕੋਲ ਕੂੜ ਸਾਖੀਆਂ ਤੋਂ ਬਿਨਾ ਹੋਰ ਕੋਈ ਗੱਲ ਨਹੀਂ
...ਤੇ ਆਪਣਾ ਮੂੰਹ ਸ਼ੀਸ਼ੇ ਵਿੱਚ ਵੀ ਦੇਖੀਂ,
ਤੇ ਪੁੱਛੀਂ ਕਿ ਤੇਰੀ ਐਨੀ ਔਕਾਤ ਹੈ ? ਤੇ ਜਿਗਰਾ
ਕਰਕੇ ਤੁਰੀਂ ਜਿੰਨ੍ਹਾਂ ਦੇ ਮੈਂ ਨਾਮ ਲਿਖੇ ਆ, ਤੇਰਾ ਕੂੜ ਪ੍ਰਚਾਰ ਵੀ ਉਨ੍ਹਾਂ ਦੀ ਸ਼ਹਿ
'ਤੇ ਹੀ ਚੱਲਦਾ ਹੈ!