Share on Facebook

Main News Page

ਹੇਮਕੁੰਟ ਜਾਣ ਵਾਲਿਓ! ਦੁਸ਼ਟ ਦਮਨ ਨੂੰ ਮਾਤ ਲੋਕ ਵਿੱਚ ਅਕਾਲ ਪੁਰਖ ਨੇ ਨਹੀਂ "ਮਹਾਕਾਲ" ਨੇ ਭੇਜਿਆ ਸੀ ...
-: ਆਤਮਜੀਤ ਸਿੰਘ, ਕਾਨਪੁਰ
07.06.19

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਆਪ ਅਖੌਤੀ ਦਸਮ ਗ੍ਰੰਥ ਵਿੱਚ "ਅਬ ਮੈ ਅਪਨੀ ਕਥਾ ਬਖਾਨੋ" .. ਵਿੱਚ ਦਸ ਰਿਹਾ ਹੈ ਉਸ ਨੇ ਕਿਸ ਦੀ ਭਗਤੀ ਕੀਤੀ, ਹੁਣ ਜਿਸ ਦੀ ਭਗਤੀ ਕੀਤੀ ਜਾਵੇਗੀ ਪ੍ਰਸੰਨ ਵੀ ਉਹ ਹੀ ਹੋਵੇਗਾ ਤੇ ਹੁਕਮ ਵੀ ਉਹ ਹੀ ਕਰੇਗਾ .. "ਤਹ ਹਮ ਅਧਿਕ ਤਪਸਿਆ ਸਾਧੀ, ਮਹਾਕਾਲ ਕਾਲਕਾ ਅਰਾਧੀ" ..।

ਹੁਣ ਤੁਸੀਂ ਆਪ ਸੋਚੋ ਇਹ ਸਥਾਨ ਕਿਸ ਦਾ ਹੈ ਅਤੇ ਇਸ ਥਾਂ 'ਤੇ ਕਿਸ ਦੀ ਭਗਤੀ ਕੀਤੀ ਗਈ ..?

ਗੁਰਬਾਣੀ ਤਾਂ ਪਿਛਲੇ ਜਨਮ ਨੂੰ ਪ੍ਰਵਾਣ ਕਰਦੀ ਨਹੀਂ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਕਾਲ ਨੂੰ ਆਰਾਧ ਸਕਦੇ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨਿਰੰਕਾਰ ਦੇ ਅਕਾਲ ਦੇ ਉਪਾਸਕ ਸਨ .. ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283} .. ਗੁਰੂ ਰਾਖਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top