Share on Facebook

Main News Page

ਲਓ ਭਈ ਬਚਿਤਰੀਓ ! ਜਿਸ "ਮਹਾਕਾਲ" 'ਤੇ ਤੁਸੀਂ ਆਪਣਾ ਹੱਕ ਜਮਾ ਕੇ ਬੈਠੇ ਸੀ, ਉਸ ਤੋਂ ਵੀ ਕੇ.ਬੀ.ਸੀ. ਨੇ ਪੜਦਾ ਚੱਕ ਦਿੱਤਾ
-: ਆਤਮਜੀਤ ਸਿੰਘ ਕਾਨੁਪੁਰ
30.09.19

ਕੇ.ਬੀ.ਸੀ. KBC = ਕੌਣ ਬਨੇਗਾ ਕਰੋੜਪਤੀ Kaun Banega Crorepati, TV program telecasted on SONY TV, presented by Amitabh Bachchan

ਲਓ ਭਈ ਬਚਿਤਰੀਓ ਜਿਸ "ਮਹਾਕਾਲ" 'ਤੇ ਤੁਸੀਂ ਆਪਣਾ ਹੱਕ ਜਮਾ ਕੇ ਬੈਠੇ ਸੀ ਉਸ ਤੋਂ ਵੀ ਕੇ.ਬੀ.ਸੀ. ਨੇ ਪੜਦਾ ਚੱਕ ਦਿੱਤਾ .. ਬਚਿਤਰੀਓ ਲਗਦਾ ਕੇ. ਬੀ. ਸੀ. ਨੂੰ ਪਤਾ ਲਗ ਗਿਆ ਤੁਸੀਂ ਉਹਨਾਂ ਦੇ ਰੱਬ ਦੇ ਕਬਜਾ ਕਰਕੇ ਬੈਠੇ ਹੋ ਤਾਂ ਹੀ ਇਕ ਇਕ ਕਰਕੇ ਸਾਰਿਆ ਤੋਂ ਪਰਦਾ ਚੱਕ ਰਿਹਾ ਹੈ ..

ਅੱਖ ਖੋਲ ਕੇ ਵੇਖ ਲਓ ਬਚਿਤਰੀਓ "ਮਹਾਕਾਲ" ਕੌਣ .!!!

ਸਾਨੂੰ ਕੁਝ ਕਹਿਣ ਦੀ ਲੋੜ ਨਹੀਂ, ਅਸੀਂ ਤੇ ਸਾਰੇ ਭੇਦ ਖੋਲ ਚੁੱਕੇ ਤੁਹਾਡੇ "ਮਹਾਕਾਲ" ਦੇ, ਹੁਣ ਕੇ. ਬੀ. ਸੀ. ਨੇ ਵੀ ਤੁਹਾਡੇ ਮਹਾਕਾਲ ਤੋਂ ਪੜਦਾ ਚੱਕ ਦਿੱਤਾ .... ਪਰ ਤੁਸੀਂ ਫਿਰ ਵੀ ਨਹੀਂ ਮੰਨਣਾ "ਨਾ ਮੈਂ ਮਾਨੂੰ ਦੀ ਰੱਟ" ਲਾਈ ਰਖਣੀ ਹੈ, ਲਾਈ ਰਖੋ ਸਾਡਾ ਕੀ ....

ਖਾਸ ਤੌਰ 'ਤੇ ਭੰਗਖਾਣੀ ਨਿਹੰਗ ਫੌਜਾਂ ਨੇ ਖਹਿੜਾ ਨਹੀਂ ਛੱਡਣਾ ਉਹਨਾਂ ਭੰਗ ਘੋਟ ਘੋਟ ਕੇ ਜੋ ਪੀਣੀ ਹੋਈ ....

ਬਚਿਤਰੀਓ ਸਾਡਾ ਇਸ ਮਹਾਕਾਲ ਨਾਲ ਕੋਈ ਸਬੰਧ ਨਹੀਂ, ਮਹਾਕਾਲ ਵਾਰੇ ਗੁਰਬਾਣੀ ਇਉਂ ਬਿਆਨ ਕਰਦੀ ਹੈ..

ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥੧॥ (ਅੰਕ ੮੮੫)

ਅਰਥ- ਪ੍ਰੋ. ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ- ਪ੍ਰਭੂ ਸਿਮਰਨ ਨਾਲ਼ ਤੂੰ ਜੀਉਂਦਾ ਰਹੇਂਗਾ, ਕਿਉਂਕਿ ਇਸ ਅਵਸਥਾ ਵਿੱਚ ‘ਭਿਆਨਕ ਆਤਮਕ ਮੌਤ’ ਨਹੀਂ ਆਵੇਗੀ। ਸੋ ਗੁਰਬਾਣੀ ਵਿੱਚ ‘ਮਹਾਕਾਲ’ ਦਾ ਅਰਥ ਹੈ –ਭਿਆਨਕ ਆਤਮਕ ਮੌਤ। ਭਿਆਨਕ ਆਤਮਕ ਮੌਤ ਤੋਂ ਦੂਰ ਰਹਿਣ ਦਾ, ਭਾਵ, ਬਚ ਕੇ ਰਹਿਣ ਦਾ ਉਪਦੇਸ਼ ਹੈ। ਸੋ ‘ਮਹਾਕਾਲ’ ਤੋਂ ਦੂਰ ਰਹਿਣਾ ਹੈ ਤੇ ਇਸ ਕਾਰਜ ਲਈ ਪ੍ਰਭੂ ਚਿੰਤਨ ਕਰਨਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top