Share on Facebook

Main News Page

“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥” ਗੁਰਬਾਣੀ ਬਾਰੇ
ਫੁਕਰੇ ਸਾਧ ਢੱਡਰੀਆਂਵਾਲੇ ਦੇ ਪ੍ਰਮੁੱਖ ਚੇਲੇ / ਪ੍ਰਮੋਟਰ ਚਵਲ਼ ਖੱਪਗਰੇਡ ਹਰਨੇਕ ਦੀ ਬਕਵਾਸ
-: ਸੰਪਾਦਕ ਖ਼ਾਲਸਾ ਨਿਊਜ਼ 19.06.19

ਜਿਨ੍ਹਾਂ ਨੂੰ ਨਹੀਂ ਪਤਾ ਕਿ ਇਸ ਕਾਰਟੂਨ ਵਿੱਚ ਕੀ ਦਿਖਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਦੱਸ ਦਈਏ ਕਿ ਫੁਕਰੇ ਸਾਧ ਢੱਡਰੀਆਂਵਾਲੇ ਦੇ ਪ੍ਰਮੁੱਖ ਚੇਲੇ / ਪ੍ਰਮੋਟਰ ਨੇ 16 ਜੂਨ 2019 ਨੂੰ ਆਪਣੇ ਰੇਡੀਉ ‘ਤੇ ਇੱਕ ਬੀਬੀ ਵੱਲੋਂ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥” ਦਾ ਪ੍ਰਮਾਣ ਦੇਣ ’ਤੇ ਇਸ ਚਵਲ਼ ਖੱਪਗਰੇਡ ਹਰਨੇਕ ਨੇ ਬਕਵਾਸ ਕੀਤੀ ਸੀ ਕਿ “ਸਾਨੂੰ ਕੀ ਪਤਾ ਗੁਰੂ ਸਾਹਿਬ ਨੇ ਇਹ ਕਿਹਾ ਕਿ ਨਹੀਂ। ਸਾਨੂੰ ਕੀ ਗਾਰੰਟੀ ਆ ਕਿ ਕਿਸੇ ਨੇ ਪੰਕਤੀਆਂ ਲਿਖ ਦਿੱਤੀਆਂ ਉਹਦੇ ਵਿੱਚ।

ਇਹ ਕਰਣਗੇ ਸਮਾਜ ਦਾ ਵਿਕਾਸ ਜਿਨ੍ਹਾਂ ਦਾ ਆਪਣੇ ਦਿਮਾਗ ਦਾ ਵਿਕਾਸ ਹੋਇਆ ਹੀ ਨਹੀਂ, ਫੋਕੀ ਸ਼ੋਹਰਤ ਬੱਲੇ ਬੱਲੇ ਵਿੱਚ ਜੋ ਜੀਅ ਕਰਦਾ ਬਕਵਾਸ ਮਾਰਨ ਨੂੰ ਵਿਕਾਸ ਸਮਝੀ ਬੈਠੇ ਨੇ। ਇਹੀ ਹਾਲ ਇਨਾਂ ਦੇ ਭਾਈ ਸਾਹਿਬ ਦਾ ਹੈ... ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top