ਜਦੋਂ
ਮਾਂ-ਭੈਣ ਸਾਂਝੀ ਹੁੰਦੀ ਹੈ, ਤਾਂ ਇਹ ਗਾਹਲਾਂ ਕੱਢਣ ਵਾਲੇ ਕਿਸਨੂੰ ਗਾਹਲਾਂ ਕੱਢ ਰਹੇ
ਹੁੰਦੇ ਹਨ? ਇਸ ਬਾਰੇ ਮੈਂ ਇੱਕ ਕੁੜੀ ਤੋਂ ਉਸਦਾ ਪੱਖ ਜਾਨਣਾ ਚਾਹਿਆ, ਤਾਂ ਉਸਦੇ ਬੋਲ
ਅਨਮੋਲ ਸਨ, ਕਹਿੰਦੀ "ਮੇਰੇ ਖਿਆਲ ਨਾਲ ਗਾਹਲਾਂ ਨਾਮਰਦ ਹੀ
ਕੱਢਦੇ ਹਨ, ਕਿਉਂਕਿ ਜਿਹੜਾ ਮਰਦ ਹੋਵੇਗਾ, ਉਸਨੂੰ ਆਪਣੇ 'ਤੇ ਵਿਸ਼ਵਾਸ ਹੋਵੇਗਾ। ਹੁਣ ਇਹ
ਗਾਹਲਾਂ ਕੱਢਣ ਵਾਲੇ ਸੋਚਣ ਕਿ ਉਹ ਮਰਦ ਹਨ ਜਾਂ ਸ਼ਿਖੰਡੀ (ਹਿਜੜੇ)!"
जब मां-बहन सांझी होती है तो ये गालियाँ देने वाले गाली
किसे दे रहे होते हैं ? इस बारे में मैंने एक लड़की का पक्ष जानना चाहा तो
उसके बोल अनमोल थे, "मेरे ख्याल से केवल नामर्द ही
गालियाँ देते हैं, क्योंकि जो मर्द होगा उसे अपने पर विशवास होगा ! अब ये
गाली देने वाले सोचे की आप मर्द हैं या शिखंडी?"
- बलविंदर सिंघ बाईसन