ਖਾਣ
ਪੀਣ ਦੀ ਕੋਈ ਕਮੀ ਨਹੀਂ ਘਰ ਵਿੱਚ।
ਟੀਂ ਟੀਂ - ਪੀਂ ਪੀਂ ਦੀ ਦਿੱਲੀ ਵਿਚ ਕੋਈ ਘਾਟ ਨਹੀਂ।7
ਦੂਰੋਂ ਦਰਸ਼ਨ ਬਾਬਾ ਜੀ ਦੇ ਕਰਦੇ ਰਹਿੰਦੇ ਹਾਂ।
ਅੱਜ ਵੀ ਸੁੱਟੇ ਹੋਏ ਸੇਬ-ਸੰਤਰੇ ਮੈਂ ਨਹੀਂ ਖਾਂਦਾ।
ਮੇਲਾ ਘੁੰਮਣਾ ਹੁੰਦਾ ਹੈ, ਤਾਂ ਮੇਲੇ ਵਿੱਚ ਹੀ ਜਾਂਦਾ ਹਾਂ।
ਸਿਆਸੀ ਆਗੂ ਅੱਗੇ-ਪਿੱਛੇ ਵੀ ਬਥੇਰਾ ਦੇਖਦੇ ਹਾਂ।
ਸਿੱਖਾਂ ਅਤੇ ਸਿੱਖੀ ਦਾ ਜਲੂਸ ਹੁਣ ਵੇਖਿਆ ਨਹੀਂ ਜਾਂਦਾ।
ਨਗਰ ਕੀਰਤਨ ਜਦੋਂ ਵੀ ਹੋਵੇ, ਕਿਰਪਾ ਕਰ ਕੇ ਦੱਸ ਦੇਣਾ। ਬਹੁਤ ਜੀ ਕਰਦਾ ਹੈ, ਨਗਰ ਕੀਰਤਨ
'ਤੇ ਜਾਣ ਦਾ।