Share on Facebook

Main News Page

ਜਿਹੜਾ ਇੱਕਬਾਲ ਪਟਨੇ ਵਾਲਾ ਆਪ ਤਨਖਾਹੀਆ ਹੈ, ਉਹ ਦੂਜਿਆਂ ਨੂੰ ਕਿਵੇਂ ਤਨਖਾਹੀਆ ਘੋਸ਼ਿਤ ਕਰ ਸਕਦਾ ਹੈ?
-: ਸੰਪਾਦਕ ਖ਼ਾਲਸਾ ਨਿਊਜ਼

ਆਰ.ਐਸ.ਐਸ. ਦੇ ਪਾਲਤੂ ਇਕਬਾਲ ਪਟਨੇ ਵਾਲੇ ਨੇ ਕੁੱਝ ਕੁ ਹਫਤਿਆਂ ਪਿੱਛੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵੱਲੋਂ ਕੋਲਕਾਤਾ ਵਿੱਖੇ ਕਰਵਾਏ ਗਏ ਗੁਰਮਤਿ ਸਮਾਗਮ ਦੇ ਪ੍ਰਬੰਧਕਾਂ ਨੂੰ ਮਹਾ ਦੋਸ਼ੀ ਤਨਖਾਹੀਆ ਕਰਾਰ ਦਿੱਤਾ ਹੈ।

ਇਸ ਪੱਪੂ ਨੂੰ ਕੋਈ ਪੁੱਛੇ ਤੇਰੀ ਔਕਾਤ ਕੀ ਹੈ? ਜਦੋਂ ਪ੍ਰੋ. ਦਰਸ਼ਨ ਸਿੰਘ ਤੁਹਾਡੀ ਪੱਪੂਆਂ ਦੀ ਕੋਈ ਔਕਾਤ ਨਹੀਂ ਸਮਝਦੇ, ਤੇ ਸਮਾਗਮ ਕਰਵਾਉਣ ਵਾਲੇ ਵੀ ਨਾ ਸਮਝਦੇ ਹੋਣ, ਤੇ ਇਸ ਤਰ੍ਹਾਂ ਦੇ ਅਖੌਤੀ ਫੁਰਮਾਨ ਦੀ ਕੋਈ ਬੁੱਕਤ ਰਹਿ ਜਾਂਦੀ ਹੈ?

ਸ. ਬਰਿੰਦਰ ਸਿੰਘ ਬੰਟੀ, ਸਿੱਖ ਫਾਰਮ ਕੋਲਕਾਤਾ
ਸ. ਹਰਜੀਤ ਸਿੰਘ ਲਭਲੀ
ਸ. ਨਰਿੰਦਰ ਸਿੰਘ, ਸਿੱਖ ਨਾਰੀ ਮੰਚ ਕੋਲਕਾਤਾ
ਸ. ਅਮਰਜੀਤ ਸਿੰਘ ਧਾਰੀਵਾਲ, ਸ. ਜਸਮੀਤ ਸਿੰਘ,
ਸ. ਜਰਨੈਲ ਸਿੰਘ, ਹੈਡ ਗ੍ਰੰਥੀ ਗੁ. ਜਗਸੁਧਾਰ ਕਾਲੀਘਾਟ, ਕੋਲਕਾਤਾ

... ਇਨ੍ਹਾਂ ਸਾਰਿਆਂ ਨੂੰ ਦ੍ਰਿੜਤਾ ਦਿਖਾਉਂਦੇ ਹੋਏ, ਇਸ ਆਰ.ਐਸ.ਐਸ. ਦੇ ਦੱਲੇ ਇਕਬਾਲ ਸਿੰਘ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜੀ ਦ੍ਰਿੜਤਾ ਨਾਲ ਸਮਾਗਮ ਕਰਵਾਏ ਹਨ, ਉਸੀਂ ਦ੍ਰਿੜਤਾ ਨਾਲ ਇਸ ਤਨਖਾਹੀਏ ਇਕਬਾਲ ਪਟਨੇ ਵਾਲੇ ਦੇ ਫੁਰਮਾਨ ਨੂੰ ਜੁੱਤੀ ਦੀ ਨੋਕ 'ਤੇ ਰੱਖਣ।

ਗੁਰੂ ਭਲੀ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top