Share on Facebook

Main News Page

ਹੁਣ ਪੱਗਾਂ ਤੋਂ ਬਾਅਦ ਬੀਬੀਆਂ ਦੀ ਚੁੰਨੀਆਂ ਦੀ ਵਾਰੀ
-: ਸੰਪਾਦਕ ਖ਼ਾਲਸਾ ਨਿਊਜ਼
23 May 2018

ਇਸ ਆਡੀਓ ਵਿੱਚ ਸੁਣੋ ਇਕ ਟਕਸਾਲੀ ਗੂੰਡੇ ਨੂੰ ਜਿਸਦਾ ਨਾਮ ਦਲਜੀਤ ਹੈ Phone # (661) 319-6039, ਜੋ ਕਿ ਬੇਕਰਜਫੀਲਡ ਕੈਲੀਫੋਰਨੀਆ ਵਿਖੇ ਰਹਿੰਦਾ ਹੈ, ਬੀਬੀ ਨਵਦੀਪ ਕੌਰ ਜੋ ਕਿ ਪ੍ਰੋ. ਇੰਦਰ ਸਿੰਘ ਘੱਗਾ ਜੀ ਦੀ ਬੇਟੀ ਹੈ ਬਾਰੇ ਕਿਸ ਤਰ੍ਹਾਂ ਘਟੀਆ ਸਬਦਾਵਲੀ ਵਰਤ ਰਿਹਾ ਹੈ, ਤੇ ਗਾਹਲਾਂ ਕੱਢ ਰਿਹਾ ਹੈ। ਜਿਹੜੇ ਆਪਣੇ ੳਾਂਪ ਨੂੰ ਸਿਰਮੌਰ ਸਿੱਖ ਅਖਵਾਉਂਦੇ ਨੇ, ਤੇ ਫੜਾਂ ਮਾਰਦੇ ਨੇ ਕਿ ਸਾਡੇ ਪੁਰਖਿਆਂ ਨੇ ਦੂਜਿਆਂ ਦੀਆਂ ਦੀਆਂ ਭੈਣਾਂ 'ਤੇ ਗਲਤ ਨਿਗਾਹ ਨਹੀਂ ਰੱਖੀ, ਉਨ੍ਹਾਂ ਨੂੰ ਬਚਾ ਕੇ ਲਿਆਂਦੇ ਰਹੇ, ਤੇ ਆਪ ਆਪਣੇ ਹੀ ਕੌਮ ਦੀ ਬੱਚੀ ਨੂੰ ਕਿਸ ਤਰ੍ਹਾਂ "ਟਕਸਾਲੀ ਨਿਮਰਤਾ ਸਹਿਤ" ਸੰਬੋਧਿਤ ਹੋ ਰਿਹਾ ਹੈ।

ਇਹ ਹੈ ਇਨ੍ਹਾਂ ਦੇ ਸਿਮਰਨ ਦੀ ਕਰਾਮਾਤ । ਬੀਬੀ ਨਵਦੀਪ ਕੌਰ ਇਕੱਲੇ ਪ੍ਰੋ. ਇੰਦਰ ਸਿੰਘ ਘੱਗਾ ਦੀ ਬੇਟੀ ਹੀ ਨਹੀਂ ਸਗੋਂ ਸਿੱਖ ਕੌਮ ਦੀ ਬੇਟੀ, ਧੀ ਅਤੇ ਭੈਣ ਹੈ । ਜੇਕਰ ਅਜ ਸਾਡੀਆਂ ਭੈਣਾਂ ਗੁਰਮਤਿ ਨੂੰ ਸਮਝਣ ਅਤੇ ਪ੍ਰਚਾਰਣ ਲਗ ਪਈਆਂ ਹਨ, ਤਾਂ ਇਨ੍ਹਾਂ ਔਰਤ 'ਤੇ ਤਸ਼ੱਦਤ ਕਰਣ ਵਾਲਿਆਂ ਦੇ ਢਿਡ ਪੀੜ ਕਿਉਂ ਹੋਣ ਲਗ ਪਈ ? ਗੁਰੂ ਗੋਬਿੰਦ ਸਿੰਘ ਜੀ ਨੇ ਔਰਤ ਨੂੰ "ਕੌਰ" ਦਾ ਖਿਤਾਬ ਦੇ ਕੇ ਰਾਜਕੁਮਾਰੀ ਬਣਾਇਆ ਸੀ। ਪਰ ਇਹ ਜੰਗਲੀ ਲੋਕ ਅਜ ਵੀ ਔਰਤ ਦਾ ਨਿਰਾਦਰ ਕਰਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ । ਦਾਅਵਾ ਇਹ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਭਾਵ ਟਕਸਾਲ ਨੂੰ ਆਪ ਥਾਪ ਕੇ ਗਏ ਹਨ।

ਅਖੌਤੀ ਟਕਸਾਲ ਨੂੰ ਗੁਰੂ ਗੋਬਿੰਦ ਸਿੰਘ ਥਾਪ ਕੇ ਨਹੀਂ ਗਏ, ਨਾ ਹੀ ਬਾਬਾ ਦੀਪ ਸਿੰਘ... ਇਹ ਕੋਰਾ ਝੂਠ ਹੈ....... ਪਰ ਇਹ ਸੱਚ ਹੋ ਸਕਦਾ ਹੈ ਕਿ ਇਨ੍ਹਾਂ ਹਰਮਾਖੋਰ ਧੂਤਿਆਂ ਨੂੰ ਮੱਸਾ ਰੰਗੜ ਥਾਪ ਕੇ ਗਿਆ ਹੋਵੇ, ਕਿਉਂ ਕਿ ਇਨ੍ਹਾਂ ਦੀਆਂ ਕਰਤੂਤਾਂ ਮੱਸੇ ਰੰਗੜ ਦੇ ਗੁੰਡਿਆਂ ਵਾਲੀਆਂ ਹਨ।

ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਵੀ ਲਿਖਿਆ ਸੀ, ਕਿ ਇਹ ਧੂਤੇ ਗੱਲਾਂ ਨਾਲ ਸੂਤ ਆਉਣ ਵਾਲੇ ਨਹੀਂ, ਜਾਗਰੂਕ ਵੀਰਾਂ ਨੂੰ ਹੁਣ ਤਗੜੇ ਹੋ ਕੇ ਇਨ੍ਹਾਂ ਦੀ ਬਣਦੀ ਸੇਵਾ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਕੋਈ ਭਾਈ ਭਰਾ ਨਹੀਂ ਇਹ ਸਾਡੇ, ਜਿੱਥੇ ਧੂਤਾ ਦਿਸੇ, ਜਦੋਂ ਕਰੇ ਬਕਵਾਸ, ਧੂ ਲਿਆ ਕਰੋ, ਜਦੋਂ ਤੱਕ ਇਨ੍ਹਾਂ ਦੀ ਦਵਾਈ ਇਨ੍ਹਾਂ ਨੂੰ ਨਹੀਂ ਮਿਲਦੀ, ਇਹ ਖੁਰਕ ਖਾਦੀਆਂ ਜਿਣਸਾਂ ਸੂਤ ਨਹੀਂ ਆਉਣ ਵਾਲੀਆਂ, ਭਾਵੇਂ ਅਜ਼ਮਾ ਕੇ ਵੇਖ ਲਿਓ।

ਧੰਨਵਾਦ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top