Share on Facebook

Main News Page

ਪੱਪੂ ਗੁਰਬਚਨ ਦੇ ਵੱਡੇ ਪੁੱਤਰ ਨੇ ਸਾਬਿਤ ਕੀਤਾ ਕਿ ਉਹ ਲੂਣਹਰਾਮੀ ਨਹੀਂ ਹੈ
-: ਸੰਪਾਦਕ ਖ਼ਾਲਸਾ ਨਿਊਜ਼
11 Jul 2014 (ਇਹ ਪੋਸਟ ਜੁਲਾਈ 2014 ਵਿੱਚ ਪਾਈ ਸੀ, ਅੱਜ ਦੋਬਾਰਾ ਪਾਈ ਜਾ ਰਹੀ ਹੈ।)

ਮਾਂ ਪੇ ਪੂਤ, ਪਿਤਾ ਪਰ ਘੋੜਾ, ਬਹੁਤ ਨਹੀਂ ਤੋ ਥੋੜਾ ਥੋੜਾ... ਪਰ ਬਿਟੂ ਥੋੜਾ ਥੋੜਾ ਨਹੀਂ, ਆਪਣੇ ਪਿਓ ਤੋਂ ਵੱਧ ਲੂਣਹਰਾਮੀ ਹੈ...

ਪੱਪੂ ਗੁਰਬਚਨ ਸਿੰਘ ਦੇ ਵੱਡੇ ਪੁੱਤਰ ਮਨਜਿੰਦਰ ਸਿੰਘ ਬਿੱਟੂ, ਜੋ ਕਿ ਅਕਾਲੀ ਦਲ ਦਾ ਮੁਕਤਸਰ ਤੋਂ ਸਰਕਲ ਪ੍ਰਧਾਨ ਹੈ, ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਪਿਓ ਦੇ ਨਕਸ਼ੇਕਦਮਾਂ 'ਤੇ ਚਲਦੇ ਹੋਏ ਇਹ ਸਿੱਧ ਕਰੇਗਾ ਕਿ ਉਹ ਆਪਣੇ ਪਿਓ ਤੋਂ ਘੱਟ ਨਹੀਂ, ਵੱਧ ਲੂਣਹਰਾਮੀ ਹੈ... ਪਰ ਆਪਣੇ ਪਿਓ ਦਾ ਲੂਣਹਰਾਮੀ ਨਹੀਂ ਹੈ।

ਪਿਛਲੇ ਕਈ ਸਾਲਾਂ ਤੋਂ ਪੱਪੂ ਗੁਰਬਚਨ ਸਿੰਘ ਸਿੱਖੀ ਦਾ ਖੁਰਾ ਖੋਜ ਮਿਟਾਉਣ 'ਚ ਰੁੱਝਾ ਹੋਇਆ ਹੈ, ਤੇ ਪੁੱਤ ਨੇ ਸਾਬਿਤ ਕਰ ਦਿੱਤਾ ਕਿ ਉਹ ਦੋ ਕਦਮ ਅਗਾਂਹ ਹੈ ਆਪਣੇ ਜੁੱਤੀਚੱਟ ਪਿਓ ਤੋਂ। 23 ਜੂਨ 2014 ਨੂੰ ਪੱਪੂ ਗੁਰਬਚਨ ਸਿੰਘ ਨੇ ਸਾਬਿਤ ਕੀਤਾ ਸੀ ਕਿ ਉਹ ਹਿੰਦੂ ਹੈ, ਤਾਂ ਪੁੱਤ ਜਗਰਾਤੇ 'ਚ ਮੁੱਖ ਮਹਿਮਾਨ ਬਣਕੇ ਆਪਣੇ ਪਿਓ ਦੇ ਪਾਏ ਪੁਰਨਿਆਂ 'ਤੇ ਮੋਹਰ ਲਾ ਰਿਹਾ ਹੈ।

ਧਰਮ ਹਰ ਕਿਸੇ ਦਾ ਨਿਜੀ ਮਸਲਾ ਹੈ, ਕੋਈ ਕਿਸੀ ਵੀਰਾਹ 'ਤੇ ਤੁਰ ਸਕਦਾ ਹੈ, ਪਰ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਣ ਵਾਲੇ ਦੂਜਿਆਂ ਨੂੰ ਤਾਂ ਆਪਣੇ ਕੂੜਨਾਮਿਆਂ ਤੋਂ ਡਰਾਉਣ ਦੀ ਕੋਸ਼ਿਸ਼ ਕਰਦੇ ਹਨ, ਆਪਣੇ ਘਰ ਵੀ ਝਾਤ ਮਾਰੋ ਜੁੱਤੀਚਟੋ!!! ਤੁਹਾਡੀ ਔਲਾਦ ਵੀ ਵੱਧ ਗੰਦ ਪਾ ਰਹੀ ਤੁਹਾਡੇ ਵਾਂਗ, ਸ਼ਾਬਾਸ਼ ਲਗੇ ਰਹੋ...

  


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top