Share on Facebook

Main News Page

ਭਾਈ ਬਿਧੀ ਚੰਦ ਜੀ ਨਾਮ ਅਤੇ ਸ਼ਸਤਰਾਂ ਦੀ ਆੜ ਹੇਠ ਲੋਕਾਂ ਨੂੰ ਬੁੱਧੂ ਬਣਾ ਰਿਹਾ ਅਖੌਤੀ ਨਿਹੰਗ ਅਵਤਾਰ ਸਿੰਘ ਸੁਰਸਿੰਘ ਵਾਲਾ
-: ਸੁਖਵੰਤ ਸਿੰਘ
030918

ਇਹ ਲੋਕ ਭਾਈ ਬਿਧੀ ਚੰਦ ਜੀ ਦਾ ਨਾਂ ਵਰਤਕੇ ਸੰਗਤ ਨੂੰ ਮੂਰਖ ਬਣਾ ਰਹੇ ਹਨ। ਇਹ ਅਵਤਾਰ ਸਿੰਘ, ਦਯਾ ਸਿੰਘ ਨਿਹੰਗ ਸੁਰਸਿੰਘ ਵਾਲੇ ਦਾ ਮੁੰਡਾ ਹੈ।

ਦਯਾ ਸਿੰਘ ਨੇ ੫ ਜੂਨ ੧੯੮੪ ਵਾਲੇ ਦਿਨ ੫੦,੦੦੦ ਤੋਂ ਵੱਧ ਸਿੱਖਾਂ ਨੂੰ ਧੋਖਾ ਦਿਤਾ ਸੀ। ੪ ਜੂਨ ਨੂੰ ਇਸ ਨੇ ਸੰਗਤ ਨੂੰ ਭਰੋਸਾ ਦਿਤਾ ਸੀ ਕਿ ਇਹ ਜਥੇ ਦੀ ਅਗਵਾਈ ਕਰੇਗਾ। ਇਸ ਨੇ ੧੨ ਵਜੇ ਦਾ ਸਮਾਂ ਪਿੰਡ ਲਾਲੂ ਘੁੰਮਣ ਮਿਲਣ ਦਾ ਦਿਤਾ ਸੀ। ੫੦,੦੦੦ ਤੋਂ ਵੱਧ ਸੰਗਤਾਂ ੧੨ ਵਜੇ ਤੋਂ ੩.੩੦ ਵਜੇ ਤੀਕ ਦਯਾ ਸਿੰਘ ਦਾ ਇੰਤਜ਼ਾਰ ਕਰ ਦੀਆਂ ਰਹੀਆਂ। ੩.੩੦ ਵਜੇ ਇਸ ਦਾ ਭਤੀਜਾ ਸਤਾ ਸੁਨੇਹਾ ਲੈਕੇ ਆ ਗਿਆ ਕਿ ਬਾਬੇ ਨੂੰ ਟੱਟੀਆਂ ਲੱਗ ਗਈਆਂ ਹਨ, ਇਸ ਕਰਕੇ ਉਹ ਨਹੀਂ ਆ ਸਕਿਆ। ਅਸਲੀਅਤ ਇਹ ਸੀ ਕਿ ਬਾਬੇ ਨੂੰ ਫੌਜ ਦੀਆਂ ਗੋਲੀਆਂ ਤੋਂ ਡਰਕੇ ਟੱਟੀਆਂ ਲੱਗੀਆਂ ਸਨ।

ਸਾਡੇ ਲੋਕ ਕਮਲੇ ਹੋਏ ਭਾਈ ਬਿਧੀ ਚੰਦ ਜੀ ਦੇ ਨਾਂ ਕਰਕੇ ਮਗਰ ਲਗੇ ਫਿਰਦੇ ਹਨ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਇਹ ਸ਼ਸ਼ਤ੍ਰ ਭਾਈ ਬਿਧੀ ਚੰਦ ਜੀ ਦੇ ਹੀ ਹਨ।

ਸਿੱਖਾਂ ਨੂੰ ਬੇਨਤੀ ਹੈ ਬਚੋ ਇਹਨਾਂ ਲੋਕਾਂ ਤੋਂ। ਅੰਦਰੋਂ ਇਹ ਉਹ ਨਹੀਂ ਜੋ ਬਾਹਰੋਂ ਦਿਸਦੇ ਹਨ। ਇਸੇ ਅਵਤਾਰ ਸਿੰਘ ਦੇ ਵਿਆਹ 'ਤੇ ਨਾਮ ਨਿਹਾਦ ਬਾਬਾ ਦੋ ਢਾਈ ਹਜ਼ਾਰ ਦੀ ਬਰਾਤ ਲੈਕੇ ਢੁਕਿਆ ਸੀ। ਇਹੋ ਜਿਹਾ ਕਿਰਦਾਰ ਹੈ ਇਹਨਾਂ ਲੋਕਾਂ ਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top