Share on Facebook

Main News Page

ਸ਼ਬਦਾਵਲੀ ਤੋਂ ਮਨੁੱਖ ਦੇ ਮਾਨਸਿਕ ਪੱਧਰ ਦਾ ਪਤਾ ਚਲਦਾ ਹੈ
-: ਨਰਿੰਦਰ ਸਿੰਘ ਕਪੂਰ
050918
   

ਕਪੂਰ ਕਪੂਰ ਦੀ ਰੱਟ ਲਾਈ ਜਾਣ ਵਾਲੇ ਕਦੀ ਉਸਦੀ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣਗੇ? ਦੂਜਿਆਂ ਨੂੰ ਗੁਰਬਾਣੀ ਦੀ Pick and Choose ਪ੍ਰਣਾਲੀ ਅਪਨਾਉਣ ਦਾ ਦੋਸ਼ ਦੇਣ ਵਾਲੇ, ਆਪ ਵੀ ਤਾਂ ਆਪਣੇ ਗੁਰੂ ਕਪੂਰ ਦੀਆਂ ਕਹੀਆਂ ਗੱਲਾਂ Pick and Choose ਹੀ ਕਰਦੇ ਹਨ। ਫਿਰ ਇਹ ਚਿੱਚੜ ਅਪਗ੍ਰੇਡ ਕਿਵੇਂ ਹੋਏ ?

ਕਪੂਰ ਦੀਆਂ ਗੱਲਾਂ ਨੂੰ ਗੁਰਬਾਣੀ ਤੋਂ ਵੀ ਉਤਾਂਹ ਸਮਝਣ ਵਾਲੇ, ਕਪੂਰ ਦੀਆਂ ਹੀ ਕਹੀਆਂ ਇਨ੍ਹਾਂ ਗੱਲਾਂ ਤੋਂ ਭਗੌੜੇ ਹਨ... ਕਿਉਂ ?

ਜਾਨੀ... ਜਿਨਕੇ ਅਪਨੇ ਘਰ ਸ਼ੀਸ਼ੇ ਕੇ ਹੋਂ, ਵੋਹ ਦੂਸਰੋਂ ਪਰ ਪੱਥਰ ਨਹੀਂ ਫੈਂਕਾ ਕਰਤੇ

-: ਸੰਪਾਦਕ ਖ਼ਾਲਸਾ ਨਿਊਜ਼


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top