Share on Facebook

Main News Page

ਸੰਨ 1260 ਵਿੱਚ ਬਣੀ ਨੌਟਰੇ ਡੈਮ ਕੈਥੇਡਰਲ (ਚਰਚ) ਪੈਰਿਸ ਵਿੱਚ ਲੱਗੀ ਅੱਗ... ਤੇ ਸਾਡੀ ਹਾਲਤ !
-: ਸੰਪਾਦਕ ਖ਼ਾਲਸਾ ਨਿਊਜ਼
16.04.19

15 ਅਪ੍ਰੈਲ 2019 ਨੂੰ ਸੰਨ 1260 ਵਿੱਚ ਬਣੀ ਨੌਟਰੇ ਡੈਮ ਕੈਥੇਡਰਲ ਪੈਰਿਸ ਵਿੱਚ ਅੱਗ ਲੱਗ ਗਈ। ਇਸ ਭਯੰਕਰ ਅੱਗ ਵਿੱਚ ਇਸ ਚਰਚ ਦਾ ਕਾਫੀ ਨੁਕਸਾਨ ਹੋਇਆ, ਪਰ ਹੁਣ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।

ਸੰਨ 1160 ਵਿੱਚ ਇਹ ਚਰਚ ਬਣਨੀ ਸ਼ੁਰੂ ਹੋਈ ਸੀ ਤੇ ਸੰਨ 1260 ਵਿੱਚ ਕਾਫੀ ਹੱਦ ਤੱਕ ਬਣ ਕੇ ਤਿਆਰ ਹੋਈ। ਇਸ ਨੂੰ ਚੰਗੀ ਹਾਲਤ ਵਿੱਚ ਬਣੇ ਰਹਿਣ ਦੇਣ ਲਈ ਸਮੇਂ ਸਮੇਂ ਮੁਰੰਮਤ ਹੁੰਦੀ ਰਹੀ। ਹੁਣ ਵੀ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਕਿਹਾ ਕਿ ਇਹ ਮੰਦਭਾਗਾ ਸੀ, ਪਰ ਅਸੀਂ ਇਸ ਨੂੰ ਮੁੜ ਉਸੇ ਹਾਲਤ ਵਿੱਚ ਬਣਾਵਾਂਗੇ। ਸਾਰੀ ਦੁਨੀਆ ਵੱਲੋਂ ਇਸ ਦੁਰਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਗਿਆ।

ਤੇ ਦੂਜੇ ਪਾਸੇ ਸਾਡੀ ਹਾਲਤ ਦੇਖ ਲਵੋ... ਸਿਵਾਏ ਦਰਬਾਰ ਸਾਹਿਬ, ਅੰਮ੍ਰਿਤਸਰ ਜਾਂ ਇੱਕ ਦੁੱਕਾ ਕੋਈ ਹੋਰ ਇਮਾਰਤਾਂ ਤੋਂ ਸਾਡੇ ਕੋਲ਼ ਕਿਹੜੀ ਇਤਿਹਾਸਿਕ ਇਮਾਰਤ ਬਚੀ ਹੈ? ਇਮਾਰਤਾਂ ਇਤਿਹਾਸ ਦੀ ਦਾਸਤਾਨ ਹੁੰਦੀਆਂ ਹਨ, ਪਰ ਸਿੱਖ ਵਿਰੋਧੀ ਸ਼ਕਤੀਆਂ ਸਾਡੇ ਹੀ ਭੇਖ ਵਿੱਚ ਇਨ੍ਹਾਂ ਇਮਾਰਤਾਂ ਨੂੰ ਢਾਹੁੰਦਾ ਰਿਹਾ ਤੇ ਅਸੀਂ ਉਨ੍ਹਾਂ ਮਾਰ ਸੇਵਾ ਵਾਲੇ ਬਾਬਿਆਂ ਨੂੰ ਦਾਨ ਕਰਦੇ ਰਹੇ। ਇੱਕ ਪਾਸੇ 12ਵੀਂ ਸਦੀ ਦੀ ਇਮਾਰਤ ਤੇ ਦੂਜੇ ਪਾਸੇ 19ਵੀਂ ਸਦੀ ਦੀਆਂ ਇਮਾਰਤਾਂ ਦਾ ਢਾਹੁਣਾ!!! ਆਉਂਦੀ ਹੈ ਸ਼ਰਮ ਸਾਨੂੰ ?

Notre-Dame de Paris meaning "Our Lady of Paris", often referred to simply as Notre-Dame, is a medieval Catholic cathedral on the Île de la Cité in the 4th arrondissement of Paris, France. The cathedral is considered to be one of the finest examples of French Gothic architecture. Its innovative use of the rib vault and flying buttress, its enormous and colourful rose windows, and the naturalism and abundance of its sculptural decoration set it apart from the earlier Romanesque style.

The cathedral was begun in 1160 under Bishop Maurice de Sully and was largely complete by 1260, though it was modified frequently in the ensuing centuries. In the 1790s, Notre-Dame suffered desecration during the French Revolution; much of its religious imagery was damaged or destroyed. In 1804, the cathedral was the site of the Coronation of Napoleon I as Emperor of France, and witnessed the baptism of Henri, Count of Chambord in 1821 and the funerals of several presidents of the Third French Republic.

Popular interest in the cathedral blossomed soon after the publication, in 1831, of Victor Hugo's novel The Hunchback of Notre-Dame. This led to a major restoration project between 1844 and 1864, supervised by Eugène Viollet-le-Duc, who added the cathedral's iconic spire. The liberation of Paris was celebrated within Notre-Dame in 1944 with the singing of the Magnificat. Beginning in 1963, the façade of the cathedral was cleaned of centuries of soot and grime, returning it to its original colour. Another cleaning and restoration project was carried out between 1991 and 2000.

The cathedral is one of the most widely recognized symbols of the city of Paris and the French nation. As the cathedral of the Archdiocese of Paris, Notre-Dame contains the cathedra of the Archbishop of Paris (Michel Aupetit). 12 million people visit Notre-Dame annually, making it the most visited monument in Paris.

While undergoing renovation and restoration, the cathedral caught fire on 15 April 2019 and sustained significant damage, including the destruction of the spire and two-thirds of the roof. French President Emmanuel Macron announced that Notre-Dame will be rebuilt, stating "It's part of the fate, the destiny of France, and our common project over the coming years.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top