|
ਟਕਸਾਲੀ ਧੂਤੇ ਅਤੇ ਨਾਮਧਾਰੀ ਕੂਕੇ ...
ਦੋਹਾਂ ਵਿੱਚ ਇੱਕ ਸਮਾਨਤਾ ਹੈ ਕਿ
ਇਹ ਭੁਲੇਖਾ ਸਿੱਖ ਹੋਣ ਦਾ ਪਾਉਂਦੇ ਨੇ,
ਪਰ ਅੰਦਰੋਂ ਹੈਨ ਇਹ ਹਿੰਦੂ ਮਤਿ ਦੀਆਂ ਸੰਪਰਦਾਵਾਂ।
- ਦੋਵੇਂ ਹਵਨ ਯੱਗ ਕਰਦੇ ਹਨ,
- ਬਾਹਰਲੀ ਅਖੌਤੀ ਸੁੱਚਮਤਾ ਦਾ ਢੋਂਗ ਕਰਦੇ ਨੇ,
- ਹਰਿਦੁਆਰ ਆਦਿ ਹਿੰਦੂ ਤੀਰਥਾਂ 'ਤੇ ਜਾਂਦੇ ਹਨ,
- ਦੋਵੇਂ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਬਾਲੇ ਵਾਲੀ ਜਨਮਸਾਖੀ ਅਤੇ ਹੋਰ ਕੂੜ
ਕਬਾੜ ਗ੍ਰੰਥਾਂ ਨੂੰ ਮੰਨਦੇ ਹਨ,
- ਦੋਹਾਂ ਦਾ ਆਰ.ਐਸ.ਐਸ ਨਾਲ ਸਿੱਧਾ ਸੰਬੰਧ ਹੈ,
... ਹੋਰ ਤਾਂ ਹੋਰ ਦੋਵੇਂ ਆਪਣੇ ਆਪਣੇ ਮੁਖੀਆਂ ਦੇ ਇਸ ਦੁਨੀਆ ਤੋਂ ਚਲੇ ਚਾਣ ਦੇ
ਬਾਵਜੂਦ ਹਾਲੇ ਵੀ ਉਨ੍ਹਾਂ ਦੇ ਵਾਪਸ ਆਉਣ ਦੀਆਂ ਆਸ ਲਾਈ ਬੈਠੇ ਹਨ।
ਕੂਕਿਆਂ ਦਾ ਮੁਖੀ ਜਗਜੀਤ ਸਿੰਘ
ਕਹਿੰਦਾ ਸੀ ਕਿ ਬਾਬਾ ਰਾਮ ਸਿੰਘ 2012 ਵਿੱਚ ਆਉਣਗੇ, ਤੇ
ਧੂਤਿਆਂ ਦਾ ਮੁਖੀ ਠਾਕੁਰ ਸਿੰਘ 21 ਸਾਲ ਤੱਕ
ਝੂਠ ਬੋਲਦਾ ਰਿਹਾ ਕੇ ਜਰਨੈਲ ਸਿੰਘ ਭਿੰਡਰਾਂਵਾਲੇ ਹਾਲੇ ਜ਼ਿੰਦਾ ਹਨ। ਜਗਜੀਤ ਸਿੰਘ
ਤੇ ਠਾਕੁਰ ਸਿੰਘ ਦੋਵੇਂ ਮਰ ਚੁਕੇ ਹਨ, ਪਰ ਹਾਲੇ ਨਾ ਤਾਂ ਰਾਮ ਸਿੰਘ ਵਾਪਿਸ ਆਏ ਨਾ
ਹੀ ਜਰਨੈਲ ਸਿੰਘ। ਹੈ ਨਾ ਇੱਕੋ ਸਿੱਕੇ ਦੇ ਦੋ ਪਹਿਲੂ!!!
|