Share on Facebook

Main News Page

ਕੀ ਹੁਣ ਇਹਨਾਂ ਇਤਿਹਾਸਕ ਲਿਖਤਾਂ ਦੀਆਂ ਘਾਟਾਂ ਦੀ ਓਟ ਵਿਚ ਮੂਸੇ ਵਰਗੇ ਹਰ ਜਣੇ ਖਣੇ ਨੂੰ ਆਪਣੇ ਵਡੇਰਿਆਂ ਦੀ ਕਿਰਦਾਰਕੁਸ਼ੀ ਕਰਨ ਦਿਆ ਕਰੀਏ ??
-: ਸੁਖਵਿੰਦਰ ਸਿੰਘ ਰਟੌਲ
22.09.19

ਐਨੀ ਘਟੀਆ ਸ਼ਬਦਾਵਲੀ ਵਰਤ ਕੇ ਤੁਸੀਂ ਆਪ ਮੂਸੇ ਵਾਲੇ ਦੇ ਭਾਈ ਬਣ ਰਹੇ ਹੋ, ਪਤਾ ਨਹੀਂ ਭਾਈ ਸੰਤੋਖ ਸਿੰਘ ਦੀ ਆਪਣੀ ਗਲਤੀ ਸੀ ਜਾਂ ਰਲ਼ਾ ਪਾਉਣ ਵਾਲੇ ਬਿਪਰ ਦੀ, ਤੁਸੀਂ ਤਾਂ ਪੂਰੇ ਹੋਸ਼ੋ ਹਵਾਸ ਲਿਖ ਰਹੇ ਹੋ, ਕਿਸ ਹੱਦ ਤਕ ਤੁਹਾਡਾ ਬ੍ਰੇਨਵਾਸ਼ ਹੋ ਚੁਕਾ, ਦੁਖ ਹੈ ।

ਭਾਈ ਸੰਤੋਖ ਸਿੰਘ ਦੇ ਸਾਰੇ ਲਿਖੇ ਨੂੰ ਇੱਕ ਵੀ ਕਥਾਕਾਰ ੧੦੦% ਸਹੀ ਨਹੀਂ ਕਹਿੰਦਾ, ਫੇਰ ਏਨੇ ਮੇਹਣੇ ਮਾਰ ਕੇ ਸਿਰਫ ਨਿਜੀ ਕਿੜ ਕੱਢਣ ਲਈ ਕਿਸੇ ਧਿਰ ਨਾਲ ਆਢਾ ਲਾਉਣ ਵਾਸਤੇ ਮੂਸੇ ਵਰਗੇ ਕਮਲੇ ਗਧੇ ਦੀ ਹੀ ਸਪੋਰਟ ਕਰਨ ਲੱਗ ਪਏ, ਅਤਿ ਸ਼ਰਮਨਾਕ ਹੈ ।

ਸੂਰਜ ਪਰਕਾਸ਼ ਵਿਚ ਭਾਂਵੇ ਬਹੁਤ ਕੁਝ ਗਲਤ ਵੀ ਹੈ ਪਰ ਉਸਦੀ ਕਥਾ ਤੇ ਨਾ ਭੰਗੜਾ ਪੈਂਦਾ ਨਾ ਸ਼ਰਾਬ ਵਰਤਦੀ ਹੈ, ਗਾਣਿਆਂ ਨਾਲ ਇਹ ਦੋਨੋ ਕੰਮ ਹੋਣਗੇ, ਓਥੇ ਮਾਈ ਭਾਗ ਕੌਰ ਦਾ ਨਾਮ, ਜੱਟੀ ਮੁੰਡਾ ਜਿਉਣਾ ਮੌੜ, ਨਖਰੋ ਬਿੱਲੋ, ਆਦਿ ਬੜੇ ਹੇਚ ਜਿਹੇ ਸ਼ਬਦਾਂ ਨਾਲ ਵਰਤਿਆ ਜਾਣਾ, ਬਿਲਕੁਲ ਹੀ ਅਲੱਗ, ਨਵੀਂ ਅਤੇ ਘਟੀਆ ਪਿਰਤ ਪਾਉਣ ਵਾਲੀ ਮਾੜੀ ਹਰਕਤ ਹੈ। ਜੋ ਹੁਣੇ ਨਾ ਰੋਕੀ ਤਾਂ ਅਗੇ ਹੋਰ ਅਨਰਥ ਹੋਏਗਾ।

Sardar ×××××××× Singh ਜੀ ਬਾਹਰਲੇ ਕੀੜੇ ਮੱਖੀਆਂ ਆਦਿ ਜਿਹੜੇ ਹਿਟ ਦੀ ਸਪਰੇਅ ਨਾਲ ਮਰਦੇ ਹਨ, ਪੇਟ ਦੇ ਕੀੜਿਆਂ ਵਾਸਤੇ ਓਸੇ HIT ਦੀ ਸਪਰੇਅ ਤਾਂ ਨਹੀਂ ਕਰੀਦੀ, ਮੂਸੇ ਦਾ ਮਸਲਾ, ਸੂਰਜ ਪਰਕਾਸ਼ ਦੀ ਮਿਲਾਵਟ ਨਾਲ ਨਹੀਂ ਰਲ਼ਾਇਆ ਜਾ ਸਕਦਾ।

👉 ਕੀ ਹੁਣ ਇਹਨਾਂ ਇਤਿਹਾਸਕ ਲਿਖਤਾਂ ਦੀਆਂ ਘਾਟਾਂ ਦੀ ਓਟ ਵਿਚ ਮੂਸੇ ਵਰਗੇ ਹਰ ਜਣੇ ਖਣੇ ਨੂੰ ਆਪਣੇ ਵਡੇਰਿਆਂ ਦੀ ਕਿਰਦਾਰਕੁਸ਼ੀ ਕਰਨ ਦਿਆ ਕਰੀਏ??

👉 ਇਤਿਹਾਸ ਦੀਆਂ ਰਲ਼ਾਵਟਾਂ ਬੜੇ ਯਤਨ ਨਾਲ ਦੂਰ ਹੋਣੀਆਂ, ਕਰਾਂਗੇ ਵੀ, ਪਰ ਇਸ ਦਾ ਬਹਾਨਾ ਬਣਾ ਕੇ ਕੰਜਰਾਂ ਦੇ ਸਪੋਟਰ ਬਣਨਾ ਸਿਰੇ ਦੀ ਕਮੀਨਗੀ ਤੇ ਮੂਰਖਤਾ ਹੈ?

(ਕਿਸੇ ਭਟਕੇ ਹੋਏ ਭਰਾ ਦੀ ਪੋਸਟ 'ਤੇ ਕੀਤੀ ਟਿੱਪਣੀ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top