Khalsa News homepage

 

 Share on Facebook

Main News Page

ਸਾਧ ਢੱਡਰੀਆਂਵਾਲੇ ਦਾ ਕ੍ਰਿਸਮਸ ਬਾਰੇ ਅਪਗ੍ਰੇਡ ਗਿਆਨ
-: ਸੰਪਾਦਕ ਖ਼ਾਲਸਾ ਨਿਊਜ਼
27.12.19

ਆਹ ਸੁਣ ਲਵੋ ਸਾਧ ਨੂੰ ਜਿਹੜਾ ਕਹਿੰਦਾ ਕਿ Merry Christmas ਤਾਂ ਕਹਿੰਦੇ ਕਿ ਜੀਸਸ Jesus ਦੀ ਮਾਂ ਦਾ ਨਾਮ ਮੈਰੀ Mary ਸੀ, ਇਸ ਲਈ ਦੋਹਾਂ ਦੇ ਨਾਵਾਂ ਨੂੰ ਇਕੱਠਿਆਂ ਕਰਕੇ ਮੈਰੀ ਕ੍ਰਿਸਮਸ ਕਿਹਾ ਜਾਂਦਾ ਹੈ। ਇਹ ਹੈ ਸਾਧ ਦਾ ਅਪਗ੍ਰੇਡ ਗਿਆਨ, ਜਿਹੜਾ ਇੱਕ ਛੋਟੇ ਜਿਹੇ ਨੁਕਤੇ ਨੂੰ ਨਹੀਂ ਸਮਝ ਸਕਦਾ, ਉਹ ਪ੍ਰਚਾਰਕ ਬਣਿਆ ਹੋਇਆ ਹੈ ਤੇ ਅਪਗ੍ਰੇਡ ਭੇਡਾਂ ਦਾ ਸਰਦਾਰ ਹੈ।

ਸਾਧ ਦੀ ਜਾਣਕਾਰੀ ਲਈ... ਇਹ Mary Christmas ਨਹੀਂ, Merry Christmas ਹੈ ਜਿਸ ਵਿੱਚ ਦਾ Merry ਮਤਲਬ ਹੈ cheerful and lively, ਨਾ ਕਿ ਜੀਸਸ ਦੀ ਮਾਂ ਮੈਰੀ। (Happy ਦੇ ਥਾਂ 'ਤੇ ਵਰਤਿਆਂ ਜਾਂਦਾ ਹੈ, "Happy" is an emotional condition, while "merry" is a behavior.)

Merry Christmas is a term used by millions to express good tidings in Christmas season. ... Christmas is a combination of the phrase Christ Mass. This is an annual tradition that dates back to the fourth century where millions of people gather together for a large mass honoring the birth of Jesus Christ

ਇਸ ਲਈ ਕਿਹਾ ਜਾਂਦਾ ਹੈ ਕਿ ਅਧੂਰਾ ਤੇ ਉਧਾਰਾ ਗਿਆਨ ਖ਼ਤਰਨਾਕ ਹੁੰਦਾ ਹੈ। ਹਸਣਾ ਮਨਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top