ਹੇਠ ਦਿੱਤੀ ਗਈ ਹੈ ਅਖਵਾਈ ਜਾਂਦੀ ਪੰਥਕ ਅਰਦਾਸ, ਜੋ ਬਚਿੱਤਰ ਨਾਟਕ
ਗ੍ਰੰਥ (ਅਖੌਤੀ ਦਸਮ ਗ੍ਰੰਥ) ਵਿੱਚੋਂ ਚੰਡੀ ਦੀ ਵਾਰ ਕੂੜ ਰਚਨਾ ਵਿੱਚ ਦਰਜ ਹੈ, ਜਿਸਨੂੰ
ਅਖਵਾਈ ਜਾਂਦੀ ਸਿੱਖ ਰਹਿਤ ਮਰਿਆਦਾ ਵਿੱਚ ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਲਈ ਸ਼੍ਰੋਮਣੀ
ਕਮੇਟੀ ਨੇ 1943 ਵਿੱਚ ਅਖਵਾਏ ਜਾਂਦੇ ਵਿਦਵਾਨਾਂ ਕੋਲੋਂ ਦਰਜ ਕਰਵਾਇਆ ਅਤੇ ਸਿੱਖੀ ਦੀਆਂ
ਜੜਾਂ 'ਚ ਤੇਲ ਦਿੱਤਾ।
ਅੱਖਾਂ
ਖੋਲ ਕੇ ਦੇਖੋ ਕਿ ਭਗੌਤੀ - ਕਿਰਪਾਨ ਨੂੰ ਕਿਹਾ ਗਿਆ
ਹੈ? ਅਕਾਲਪੁਰਖ ਨੂੰ ਕਿਹਾ ਗਿਆ ਹੈ? ਅੰਨ੍ਹਾਂ ਬੰਦਾ
ਵੀ ਸ਼ਾਇਦ ਪੜ੍ਹ ਸਕੇ, ਕਿ ਇਹ ਭਗੌਤੀ ਬਚਿੱਤਰੀਆਂ ਦੀ ਭੂਆ ਤਾਂ ਹੋ ਸਕਦੀ ਹੈ, ਸਿੱਖਾਂ ਲਈ
ਅਕਾਲਪੁਰਖ ਨਹੀਂ। ਅਖਵਾਈ ਜਾਂਦੀ ਸਿੱਖ ਰਹਿਤ ਮਰਿਆਦਾ ਦੇ ਚਹੇਤੇ ਵੀ ਅੱਖਾਂ ਖੋਲ
ਕੇ ਵੇਖ ਲੈਣ, ਤੇ ਲੱਤਾਂ 'ਚ ਜ਼ੋਰ ਲਿਆਉਣ, ਤੇ ਇਸ ਭਗੌਤੀ ਭੂਆ ਦਾ ਖਹਿੜਾ ਛੱਡਣ। ਬਾਕੀ
ਮਰਜ਼ੀ ਤੁਹਾਡੀ ਹੈ।
ਖ਼ਾਲਸਾ ਨਿਊਜ਼ ਇਸ ਰਚਨਾ ਨੂੰ
ਗੁਰੂ ਕਿਰਤ ਨਹੀਂ, ਸਗੋਂ ਇਸ ਨੂੰ ਗੁਰੂ ਦੀ ਤੌਹੀਨ ਮੰਨਦੀ ਹੈ।