ਬੰਟੀ
ਭਈਆ, ਜੇ ਕੈਮਰੇ ਦੀ ਅੱਖ ਨਾਲ ਆਪਣੇ ਦਿਮਾਗ ਦੀਆਂ ਅੱਖਾਂ ਵੀ ਖੋਲ੍ਹੀਆਂ ਹੁੰਦੀਆਂ ਤਾਂ
ਪਤਾ ਹੁੰਦਾ ਕਿ ਤੇਰੇ ਕੈਮਰੇ ਸਾਹਮਣੇ ਹੀ ਤੇਰਾ ਸਾਧ ਜਿਹੜਾ ਤੇਰੇ ਮੂੰਹ ਵਿੱਚ ਚੱਮਚ ਪਾ
ਰਿਹਾ ਹੈ, ਦੂਜੇ ਪ੍ਰਚਾਰਕਾਂ ਨੂੰ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ,
ਜਿਸਦੀ ਸ਼ੁਰੂਆਤ ਇਹਨੇ ਆਪ ਕੀਤੀ ਤੇ ਤੇਰੇ ਕੁੱਤਭਾਈ ਹਰਨੇਕ
ਨੇ।
ਅਸੀਂ ਤਾਂ ਇਸਨੂੰ ਭਾਈ ਜੀ ਹੀ ਕਹਿੰਦੇ
ਰਹੇ, ਪਰ ਇਹ ਹਰ ਕਿਸੇ ਬੂਝੜ,
ਚੱਪਣੀ 'ਚ ਨੱਕ ਡੋਬ ਲਵੋ, ਫੁਕਰਾ, ਪ੍ਰੀਤੀ ਸਪਰੂ ਨਾਲ ਪਹਾੜਾਂ 'ਤੇ ਸੈਰ ਕਰਦੇ ਆਦਿ ਤੱਕ
ਕਹਿ ਕੇ ਪਹਿਲ ਕੀਤੀ।
ਬੰਟੀ ਕਾਕਾ ਜੋ ਤੂੰ ਕਿਹਾ ਹੈ (ਅਸਲ
ਵਿੱਚ ਲਿਖਿਆ ਮੰਗਖਾਣੇ ਭਾਟੜੇ ਹਰਨੇਕ ਨੇ ਹੈ) ਕਿ "ਜੀ ਕਹੋਗੇ ਜੀ ਕਹਾਉਗੇ", ਇਹ
ਤੇਰੇ, ਤੇਰੇ ਸਾਧ ਉੱਤੇ ਜਿਆਦਾ ਢੁੱਕਦਾ ਹੈ। ਕਹਿ ਦੇਵੀ ਆਪਣੇ ਸਾਧ ਨੂੰ ਕਿ ਕਾਕਾ ਆਪਣੀ
ਔਕਾਤ ਵਿੱਚ ਰਵੇ, ਜਿਹੜਾ ਖ਼ਾਲਸਾ ਨਿਊਜ਼ ਦੇਖ ਕੇ ਬੁੜ੍ਹਕ ਬੁੜ੍ਹਕ ਉਠਦਾ ਹੈ।