ਬੱਚਿਆਂ ਦੀ ਗੁਰਮਤਿ ਆਧਾਰਿਤ ਵੀਡੀਉ ਬਣਾਉ ਤੇ ਸਾਨੂੰ
15 Aug
2020 ਤੱਕ WhatsApp +34 602 834 132 ’ਤੇ ਭੇਜੋ।
ਸਿਰਫ ਗੁਰੂ ਗ੍ਰੰਥ ਸਾਹਿਬ ਦੇ
ਦਾਇਰੇ ਅੰਦਰ
2-5 ਮਿਨਟ ਦੀਆਂ ਵੀਡੀਉ
ਪੰਜਾਬੀ ਜਾਂ English ਵਿੱਚ...
- ਗੁਰਮਤਿ ਕਥਾ (Speech), ਕੀਰਤਨ, ਅਤੇ ਗੁਰਮਤਿ ਆਧਾਰਿਤ
ਸਿੱਖ ਇਤਿਹਾਸ ਵਾਰਾਂ / ਕਵਿਤਾ
- ਜਾਂ ਤੰਤੀ ਸਾਜ਼ ਵਾਦਨ ਦੀਆਂ ਬਣਾਈਆਂ ਜਾ ਸਕਦੀਆਂ ਹਨ।
- Age limit : 5-12 years
- ਭਾਸ਼ਾ :
ਅਸੀਂ ਉਹ ਵੀਡੀਉ ਸਿੰਘਨਾਦ ਦੇ Official Facebook page ਅਤੇ
YouTube channel ਉੱਤੇ Upload ਕਰਾਂਗੇ, ਜਿਨ੍ਹਾਂ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ
ਨਾਲ Share ਕਰ ਸਕਦੇ ਹੋ।
31 Aug 2020 ਤੱਕ ਜਿਨ੍ਹਾਂ ਵੀਡੀਉ ਦੇ Views ਸਭ ਤੋਂ ਵੱਧ ਹੋਣਗੇ,
ਉਨ੍ਹਾਂ ਨੂੰ
ਪਹਿਲਾ ਤੇ ਦੂਜਾ ਇਨਾਮ ਦਿੱਤਾ ਜਾਵੇਗਾ।
- ਪਹਿਲਾ ਇਨਾਮ
: 7" Tablet
- ਦੂਜਾ ਇਨਾਮ :
Smart Watch
ਬੱਚਿਆਂ ਦੀ ਹੌਂਸਲਾਅਫਜ਼ਾਈ ਲਈ ਪਾਏਦਾਰ ਵੀਡੀਉ ਸਿੰਘਨਾਦ ਦੇ
ਪ੍ਰੋਗਰਾਮ ਤੋਂ ਪਹਿਲਾਂ ਵੀ ਚਲਾਈਆਂ ਜਾਣਗੀਆਂ। ਭਾਗ ਲੈਣ ਵਾਲੇ ਹਰ ਬੱਚੇ ਨੂੰ
Participation Certificate ਦਿੱਤਾ ਜਾਵੇਗਾ।