Khalsa News homepage

 

 Share on Facebook

Main News Page

ਅਦਾਰਾ ਸਿੰਘਨਾਦ-ਖ਼ਾਲਸਾ ਨਿਊਜ਼ ਵੱਲੋਂ "ਗੁਰੂ ਦੇ ਨਾਲ ਗੁਰੂ ਦੇ ਲਾਲ" ਪ੍ਰਤੀਯੋਗਤਾ ਦਾ ਨਤੀਜਾ  30.08.2020
#SInghNaad #KhalsaNews #AmericanSIkhCouncil

ਅਦਾਰਾ ਸਿੰਘਨਾਦ-ਖ਼ਾਲਸਾ ਨਿਊਜ਼ ਵੱਲੋਂ 15 ਅਗਸਤ 2020 ਨੂੰ ਸ਼ੁਰੂ ਕੀਤੇ "ਗੁਰੂ ਦੇ ਨਾਲ ਗੁਰੂ ਦੇ ਲਾਲ" ਪ੍ਰਤੀਯੋਗਤਾ ਦਾ ਨਤੀਜਾ ਹੇਠ ਅਨੁਸਾਰ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਪਿਉ ਦਾ ਧੰਨਵਾਦ ਅਤੇ ਵਧਾਈਆਂ, ਜਿਨ੍ਹਾਂ ਨੇ ਬੜੀ ਹਿੰਮਤ ਨਾਲ ਬੱਚਿਆਂ ਨੂੰ ਤਿਆਰੀ ਕਰਵਾਈ। ਪ੍ਰੋਗਰਾਮ ਦੌਰਾਨ ਪੈਨਲ ਵੱਲੋਂ ਦਿੱਤੇ ਮਸ਼ਵਰੇ 'ਤੇ ਧਿਆਨ ਦਿੱਤਾ ਜਾਵੇ, ਸਾਡਾ ਮਕਸਦ ਆਪਣੇ ਸਿੱਖ ਪਰਿਵਾਰਾਂ ਵਿੱਚ ਗੁਰਮਤਿ ਅਨੁਸਾਰੀ ਸੋਚ ਨੂੰ ਹੋਰ ਉਤਸਾਹਿਤ ਕਰਨਾ ਹੈ, ਕਿਸੇ ਬੱਚੇ ਦਾ, ਮਾਂ ਪਿਉ ਦਾ ਦਿਲ ਦੁਖਾਉਣ ਨਹੀਂ। ਸਾਡੇ ਪੈਨਲ ਵੱਲੋਂ ਦਿੱਤੇ ਵੀਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ  ਬੱਚਿਆਂ ਵੱਲੋਂ ਹੋਰ ਮਿਹਨਤ ਦੀ ਆਸ ਕਰਦੇ ਹਾਂ। ਆਉਣ ਵਾਲੇ ਸਮੇਂ ਵਿੱਚ ਐਸੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ।

ਸਿੱਖ ਕਾਉਂਸਲ ਅਮਰੀਕਾ ਦਾ ਵੀ ਵਿਸ਼ੇਸ਼ ਧੰਨਵਾਦ ਜਿਨ੍ਹਾਂ ਇਸ ਉਪਰਾਲੇ ਵਿੱਚ ਮਾਇਕ ਯੋਗਦਾਨ ਪਾਇਆ। ਬੀਬੀ ਜਸਬੀਰ ਕੌਰ ਅਮਰੀਕਾ, ਸ. ਨਿਰਮਾਲ ਸਿੰਘ ਜਰਮਨੀ, ਸ. ਨਵਜੋਧ ਸਿੰਘ ਰਬਾਬੀ, ਕਾਕਾ ਮਨਚੇਤ ਸਿੰਘ ਅਤੇ ਬੱਚੀ ਪੁਖਰਾਜ ਕੌਰ ਦਾ ਵੀ ਧੰਨਵਾਦ।

Views Based - 5 Winners (Top 5)     YouTube link
Jasneh Kaur /J&K P97  1st https://www.youtube.com/watch?v=kIqM0H8150U&t=3s
Sachroop Kaur /Raipur P230  2nd https://www.youtube.com/watch?v=rNqD1s82MUM
Japji Kaur /Mohali P90 3rd https://www.youtube.com/watch?v=bXgewwoeFkI&t=50s
Ekamjot Kaur/P35  3rd https://www.youtube.com/watch?v=rp0WMGwso5E&t=54s
Tuvshean Kaur DELHI P186 4th  https://www.youtube.com/watch?v=POcwtpFdRGg
Sachneet Singh/ P156  5th  https://www.youtube.com/watch?v=NrNFpYOSEmo
     
Performance Based - 23 Winners (TOP 15)     
Sahil Singh/ P158 1st  https://www.youtube.com/watch?v=stbSSQiPujU
Gurmannat Singh / Mohali /P60 1st  https://www.youtube.com/watch?v=neFFg6PqfKQ
Sarabman Kaur /J&K/ P160 2nd  https://www.youtube.com/watch?v=Uf_Ksui_ZVg
Prabhjot Singh & Naajdeep Singh / P144 3rd  https://www.youtube.com/watch?v=WKmqnwROMRQ
Namandeep Kaur/Tarn Taran/ P121 3rd   https://www.youtube.com/watch?v=11MBWYQNJ1M
Gurparas Singh / Mohali/ P65 4th  https://www.youtube.com/watch?v=S7DJCO9QUaw&t=1s
Jasnoor Singh/ New Delhi / P99 5th  https://www.youtube.com/watch?v=MxLr2G-XiMg
Gurjeet Singh / LDH / P56 6th  https://www.youtube.com/watch?v=98hz9od9rk0
Kunwar Ek Singh / Canada / P188 6th https://www.youtube.com/watch?v=nWI2Zb-IdlA&t=65s
Gursimrat Kaur / LDH/ P69 7th  https://www.youtube.com/watch?v=60MOLz_1_vU
Harman Singh / New Delhi / P80 8th  https://www.youtube.com/watch?v=OyS8KsrVsDQ&t=3s
Harsharan Singh & Hartej Singh P85 9th  https://www.youtube.com/watch?v=JxQQ95A8_Fs
Ishwarpreet Singh / LDH  10th  Private video due to copyright claim
Arshnoor Singh / Jalandhar / P14 11th  https://www.youtube.com/watch?v=5q64n9DN5V8&t=26s
Harjot Kaur/Distt. Pithora / P76 11th  https://www.youtube.com/watch?v=4QwvRsZLb7E&t=133s
Swaranleen Kaur / Tarn Taran / P175 12th  https://www.youtube.com/watch?v=gguOTi6puPA
Ranbir Singh Jagraon / P153 12th  https://www.youtube.com/watch?v=fGjAs7P8Xr8
Tejvir Singh / NawanSahar / P185 13th https://www.youtube.com/watch?v=lo_lswZUiLo&t=1s
Agamdeep kaur / Jalandhar /P1 14th https://www.youtube.com/watch?v=iFLXXHThOBQ&t=71s
Khushi Kaur/ Guru Nanak Singh Sabha Gandhidham/P 214 15th https://www.youtube.com/watch?v=yYTGajm_nbE
Nimratjeet Kaur/ P123 15th https://www.youtube.com/watch?v=NRFQLOzJRBY
Jasnoor Kaur/ Mumbai / P98  15th https://www.youtube.com/watch?v=2DSwwnacO3Q
Sukhleen Kaur / P 173 15th https://www.youtube.com/watch?v=3TJy4oUgUZ8
Rabroop Kaur/ P 234 15th https://www.youtube.com/watch?v=eN3ACzs9Ews

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top