🎲 ਰਾਜਨੀਤਕ ਲੋਕਾਂ ਦੇ ਇਸ਼ਾਰੇ ‘ਤੇ
ਕੰਮ ਕਰਣ ਵਾਲੇ ਇਹ ਕੋਈ ਪ੍ਰਧਾਨ ਜਾਂ ਸਿੰਘ ਸਾਹਿਬ ਜਾਂ ਮੁੱਖ ਗ੍ਰੰਥੀ ਨਹੀਂ...
ਇਹ ਹਨ ‼ ਜਮੂਰੇ ‼️... ਜੋ ਆਪਣੇ ਆਕਾ ਦੇ ਇਸ਼ਾਰੇ
'ਤੇ ਨੱਚਦੇ ਹਨ।
ਕਦੀ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ, ਫਿਰ
ਕਹਿੰਦੇ ਨਹੀਂ ਹੋਏ, ਫਿਰ ਕਮੇਠੀ ਬਿਠਾਈ, ਕਾਮੇ ਬਰਖਾਸਤ ਕੀਤੇ, ਕਹਿੰਦੇ ਸੀ ਕਿ ਫੌਜਦਾਰੀ
ਮੁਕਦਮਾ ਚਲੇਗਾ, ਹੁਣ ਅੱਜ ਕਹਿੰਦੇ ਚੋਰੀ ਨਹੀਂ ਹੋਏ, ਬਸ ਪੈਸੇ ਦੀ ਅਤੇ ਲਿਖਤ ਵਿੱਚ
ਗੜਬੜ ਹੋਈ, ਪੁਲਿਸ ਕੋਲ ਨਹੀਂ ਜਾਣਾ, ਅਕਾਲ ਤਖ਼ਤ ਤੋਂ ਕੜੀ ਕਾਰਵਾਈ ਹੋਵੇਗੀ........
ਲੱਖ ਲਾਹਨਤ ਹੈ ਇਨ੍ਹਾਂ ਧਰਮ ਦੇ ਠੇਕੇਦਾਰਾਂ ਉੱਤੇ ਤੇ ਉਨ੍ਹਾਂ
ਲੋਕਾਂ 'ਤੇ ਜਿਹੜੇ ਇਨ੍ਹਾਂ ਨੂੰ ਆਗੂ ਮੰਨਦੇ ਹਨ।
⚠️ਜਦੋਂ ਤੱਕ ਸਿੱਖ ਇਨ੍ਹਾਂ ਅਖੌਤੀ
ਠੇਕੇਦਾਰਾਂ ਨੂੰ ਮੁੱਢੋਂ ਰੱਦ ਨਹੀਂ ਕਰਦੇ, ਇਹ ਕੌਮ ਦਾ ਜਲੂਸ ਕੱਢਦੇ ਰਹਿਣਗੇ।