👁️💥
ਡਾ. ਵਰਿੰਦਰਪਾਲ ਸਿੰਘ ਜਿਨ੍ਹਾਂ ਨੇ
ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਅਵਾਰਡ ਨੂੰ ਲੈਣ ਤੋਂ ਨਾਂਹ ਕਰ ਦਿੱਤੀ
-: ਸੰਪਾਦਕ ਖ਼ਾਲਸਾ ਨਿਊਜ਼
08.12.2020
#KhalsaNews #DrVarinderpalSingh
#Refused #Award
👉 ਡਾ. ਰਾਹਤ ਇੰਦੌਰੀ ਦੇ ਲਿਖੇ ਬੋਲ ਯਾਦ ਆਉਂਦੇ ਹਨ...
☝️ਏਕ ਹਕੂਮਤ ਹੈ ਜੋ ਇਨਾਮ ਭੀ
ਦੇ ਸਕਦੀ ਹੈ
👳 ਔਰ ਏਕ ਕਲੰਦਰ ਹੈ ਜੋ ਇਨਕਾਰ ਭੀ ਕਰ ਸਕਦਾ ਹੈ।
ਇੱਕ ਗੱਲ ਰੱਖਣ ਦਾ ਤੇ ਵਿਰੋਧ ਦਾ ਤਰੀਕਾ ਆਹ ਵੀ...
ਬਹੁਤ ਹੀ ਅਸਰਦਾਰ ਤੇ ਧੁਰ ਤੱਕ ਮਾਰ ਕਰਨ ਵਾਲਾ... ਵੀਡੀਓ ਤੁਸੀਂ ਪਹਿਲਾ ਵੇਖ
ਲਈ ਹੋਣੀ... ਪਰ ਫਰਜ਼ ਸਮਝਦਿਆਂ ਡਾਕਟਰ ਵਰਿੰਦਰਪਾਲ ਸਿੰਘ ਦਾ ਧੰਨਵਾਦ...
ਸ਼ਰੇਆਮ ਐਵਾਰਡ ਵਾਪਸ ਕਰਕੇ ਮੂੰਹ 'ਤੇ ਚਪੇੜ ਮਾਰੀ... - ਪਰਨੇ ਵਾਲਾ
Punjab agriculturalist Dr. Varinder Pal Singh
on Monday refused to accept an award from the Centre as a
gesture of support to farmers protesting against the
government’s agricultural laws.
Singh, the principal soil chemist at the
Punjab Agricultural University in Ludhiana, was recognized by
the Fertiliser Association of India for his work in the field of
plant nutrition.
At an event in Delhi on Monday, he was
supposed to receive the award from Union Chemicals and
Fertilisers Minister DV Sadananda Gowda. But he refused to
accept the award saying that his conscience would not allow it
at a time of crisis when “our farmers are on the roads”.