✅ ਸ਼ਬਦੀ ਹਿੰਸਾ ਕਿਵੇਂ ਜਿਸਮਾਨੀ ਹਿੰਸਾ
ਦਾ ਰੂਪ ਲੈਂਦੀ ਹੈ... ਉਸਦਾ ਇੱਕ ਹੋਰ ਪ੍ਰਮਾਣ... 📍 Verbal abuse leads
to Physical Violence.
👳 ਪੱਗ ਲੱਥਣੀ ਤੇ ਲਾਹੁਣੀ, ਦੋ ਵੱਖ
ਵੱਖ ਪਹਿਲੂ ਹਨ... ਮਾਰ ਕੁਟਾਈ 'ਚ ਪੱਗ ਲੱਥ ਜਾਂਦੀ ਹੈ... ਬਿੱਟੂ ਦੀ ਕੁੱਟ
ਉਸਦੀ ਬਕਵਾਸ ਦਾ ਨਤੀਜਾ ਹੈ।
⚠️ਜਿਸ ਤਰ੍ਹਾਂ ਹਰਨੇਕ ਦੀ ਕੁੱਟ ਉਸਦੀ
ਗੰਦੀ ਜ਼ੁਬਾਨ ਕਰਕੇ ਹੋਈ ਬਿੱਟੂ ਦੀ ਕੁੱਟ ਵੀ ਸ਼ਬਦੀ ਹਿੰਸਾ ਕਰਕੇ ਹੋਈ ਹੈ। ਨਾਲ਼ੇ
ਜਦੋਂ ਪਤਾ ਹੈ ਕਿ ਲੋਕ ਇਨ੍ਹਾਂ ਲੀਡਰਾਂ ਨੂੰ ਪਸੰਦ ਨਹੀਂ ਕਰਦੇ ਤੇ ਕੁੱਟ ਪੈ ਸਕਦੀ ਹੈ,
ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਸ਼ਰਾਰਤੀ ਹਨ, ਕੁੱਟ ਖਾਕੇ ਮਾਹੌਲ ਖਰਾਬ ਕਰ ਰਹੇ ਹਨ ਤੇ
ਸੱਚੇ ਹੋਣ ਦਾ ਨਾਟਕ ਕਰ ਰਹੇ ਹਨ... ਮੇਰੀ ਪੱਗ ਲਾਹ ਤੀ... ਜ਼ੀਰੇ ਦਾ ਤੜਕਾ ਵੀ ਇਸੇ ਕਰਕੇ
ਲੱਗਾ ਹੈ।
💥ਇਸ ਨਾਲ ਇੱਕ
ਫਾਇਦਾ ਹੋਇਆ ਜਿਹੜੇ ਬਕਵਾਸ ਕਰਦੇ ਸੀ ਕਿ ਕਿਸਾਨ ਸੰਘਰਸ਼ ਦੇ ਪਿੱਛੇ ਕਾਂਗਰਸ ਦਾ ਹੱਥ
✋ਹੈ, ਉਨ੍ਹਾਂ ਨੂੰ ਜਵਾਬ ਮਿਲ ਗਿਆ ਹੋਣਾ।