ਕੈਨੇਡਾ ਦੀ ਮਸ਼ਹੂਰ
Comedian-YouTuber ਲਿਲੀ ਸਿੰਘ ਨੇ Grammy Awards ਵਿੱਚ ਕਿਸਾਨ ਸੰਘਰਸ਼ ਦੀ ਆਵਾਜ਼ ਬੁਲੰਦ
ਕੀਤੀ
💥 🇨🇦 ਕੈਨੇਡਾ ਦੀ ਮਸ਼ਹੂਰ ਕਾਮੇਡੀਅਨ-ਯੂਟਿਊਬਰ
ਲਿਲੀ ਸਿੰਘ Lilly Singh ਨੇ ਦੁਨੀਆ ਦੇ ਫਿਲਮੀ ਜਗਤ ਦੇ ਸਭ ਤੋਂ ਵੱਡੇ ਇਨਾਮ ਸਮਾਗਮ
"Grammy Awards" ਵਿੱਚ ਕਿਸਾਨ ਸੰਘਰਸ਼ ਦੀ ਅਵਾਜ਼ ਬੁਲੰਦ ਕੀਤੀ ਹੈ।
💢 ਲਿਲੀ ਸਿੰਘ ਗਰੈਮੀ ਅਵਾਰਡਜ਼ ਸਮਾਗਮ ਦੇ ਰੈੱਡ ਕਾਰਪੇਟ ਵਿਚ ਮੂੰਹ 'ਤੇ ਜੋ ਮਾਸਕ ਪਾ ਕੇ
ਪਹੁੰਚੀ ਉਸ 'ਤੇ "I stand with Farmers" ਲਿਖਿਆ ਸੀ।
ਆਪਣੀ ਉਸ ਤਸਵੀਰ ਨੂੰ ਟਵਿੱਟਰ 'ਤੇ ਪੋਸਟ ਕਰਦਿਆਂ ਲਿਲੀ ਸਿੰਘ ਨੇ ਲਿਖਿਆ, "ਮੈਂ ਜਾਣਦੀ ਹਾਂ
ਕਿ ਰੈੱਡ ਕਾਰਪੇਟ/ ਅਵਾਰਡ ਸ਼ੋਅ ਦੀ ਤਸਵੀਰ ਨੂੰ ਸਭ ਤੋਂ ਵੱਧ ਕਵਰੇਜ ਮਿਲਦੀ ਹੈ। ਆਹ ਚੁੱਕੋ
ਮੀਡੀਆ। ਇਸ ਨੂੰ ਜਿੰਨਾ ਮਰਜ਼ੀ ਫੈਲਾਓ।"
I know red carpet/award show pictures always get the most coverage, so here
you go media. Feel free to run with it ✊🏽
#IStandWithFarmers #GRAMMYs #KhalsaNews 15
Mar 2021

|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|