Khalsa News homepage

 

 Share on Facebook

Main News Page

👁️ ਬਾਬਾ ਦੀਪ ਸਿੰਘ ਹੋਏ ਸ਼ਹੀਦ
-: ਸੰਪਾਦਕ ਖ਼ਾਲਸਾ ਨਿਊਜ਼ 02 Apr 2021
#KhalsaNews #BabaDeepSingh #Harnek #Satnam

👿 ਖੱਪਗ੍ਰੇਡਾਂ ਲਈ ਜਿਹੜੇ ਬਾਬਾ ਦੀਪ ਸਿੰਘ 23 ਦਸੰਬਰ 2020 ਤੋਂ ਪਹਿਲਾਂ ਮੀਣੇ ਸਨ, ਪ੍ਰਿਥੀਏ ਦੇ, ਪੁਜਾਰੀ ਦੇ ਸਿੱਖ ਸਨ... ਹੁਣ ਸ਼ਹੀਦ ਕਿਵੇਂ ਹੋ ਗਏ? ਹਰਨੇਕ ‘ਤੇ ਹੋਏ ਹਮਲੇ ਤੋਂ ਬਾਅਦ ਖੱਪਗ੍ਰੇਡਾਂ ਦੀ ਬੋਲੀ ‘ਚ ਬਦਲਾਅ !!! ਇਹਨੂੰ ਕਹਿੰਦੇ ...ਰਾਂ ਦਾ ਅਸਰ।

👉 ਜਿਹੜੀ ਗੱਲ ਬਹੁਤ ਦੇਰ ਤੋਂ ਕਹੀ ਜਾ ਰਹੀ ਸੀ ਕਿ ਆਪਣੀ ਬੋਲੀ 'ਚ ਸੁਧਾਰ ਲਿਆਵੋ, ਚੰਗਾ ਸਮਾਜ ਸਿਰਜਣ ਦੀ ਗੱਲ ਕਰਣ ਵਾਲੇ ਅਤਿ ਸ਼ਰਮਨਾਕ ਬੋਲੀ ਦੀ ਵਰਤੋਂ ਕਰਦੇ ਰਹੇ, ਤੇ ਹੁਣ ਕਿਵੇਂ ਸਭਿਯਕ ਭਾਸ਼ਾ 'ਤੇ ਆ ਰਹੇ! ਕੀ ਸਿਰਫ ਆਪਣੀ "ਸੇਵਾ" ਕਰਵਾ ਕੇ ਹੀ ਸਾਹ ਲੈਣਾ ਸੀ? ਖੈਰ... "ਕੁਦਰਤ" 😶 ਇਨ੍ਹਾਂ ਨੂੰ ਸੁਮਤਿ ਬਖਸ਼ੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top