☣️
ਨੀਲਾ ਬਨਾਮ ਚਿੱਟਾ ☠️
#KhalsaNews #SAD #Heroin
⚠️ ਪੱਟੀ
ਵਿਧਾਨ ਸਭਾ ਹਲਕੇ ਦੇ ਪਿੰਡ ਚੰਬਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ
ਦੀ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਦੀ ਆਲੀਸ਼ਾਨ ਕੋਠੀ ਵਿੱਚ STF ਦੀ
ਟੀਮ ਨੇ ਛਾਪਾ ਮਾਰਿਆ। ਉਸ ਕੋਠੀ ਵਿੱਚੋਂ
ਇੱਕ ਕਿਲੋ ਹੈਰੋਇਨ ਬਰਾਮਦ
ਹੋਈ ਹੈ। ਛਾਪਾ ਮਾਰਨ ਆਈ ਸੰਗਰੂਰ ਪੁਲਸ ਦੇ ਨਾਲ STF ਟੀਮ ਦੀ ਅਗਵਾਈ
ਦੋ DSP ਰੈਂਕ ਦੇ 2 ਅਧਿਕਾਰੀ ਕਰ ਰਹੇ ਸਨ। ਭੈਲ ਪਿੰਡ ਦੇ ਕਿਸੇ ਮੀਤੇ ਨਾਮੀ
ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਉਕਤ ਕੋਠੀ ਤੇ ਛਾਪਾ ਮਾਰਿਆ ਗਿਆ ਹੈ।
🤔 ਸੋਚਣ
ਵਾਲੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਦੇ ਕਿਸਾਨ ਬਲਦੀ ਦੇ ਬੂਥੇ ਆਏ
ਹੋਏ ਹਨ ਤੇ ਦੂਜੇ ਪਾਸੇ ਲਾਲਚੀ ਲੋਕ ਅਮੀਰ ਹੋਣ ਦੇ ਚੱਕਰ ਵਿੱਚ ਮੌਤ ਦਾ ਵਪਾਰ
ਕਰ ਰਹੇ ਹਨ।
✍️
ਨੋਟ : ਸੰਗਰੂਰ ਤੋਂ
ਆਕੇ ਪੁਲਿਸ ਵੱਲੋਂ ਇਹ ਖੇਪ ਫੜਣਾ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ
ਨਿਸ਼ਾਨ ਖੜਾ ਕਰਦਾ ਹੈ !!!!!!
ਧੰਨਵਾਦ ਸਹਿਤ
Jasbir Johal