Share on Facebook

Main News Page

👁️ ਗੁੰਮਸ਼ੁਦਾ ਦੀ ਭਾਲ਼ 🙏️
-: ਸੁਖਵਿੰਦਰ ਕੌਰ, ਸੰਚਾਲਕ ਸਿੰਘਨਾਦ ਟੀ.ਵੀ.
20.06.2021
#KhalsaNews #SinghNaad #SukhwinderKaur #Chunni #Missing

👉 ਮੇਰੀ ਧੀ "ਚੁੰਨੀ" ਪਿਛਲੇ ਕੁੱਝ ਅਰਸੇ ਤੋਂ ਗੁੰਮ ਹੈ। ਮੈਂ ਔਖੇ ਸਮਿਆਂ ਵਿੱਚ ਬਹੁਤ ਰਾਖੀ ਕੀਤੀ ਤੇ ਬਚਾ ਕੇ ਰੱਖਿਆ, ਪਰ ਹੁਣ ਲੱਭ ਨਹੀਂ ਰਹੀ।

ਹੁਲੀਆ ਇਸ ਤਰ੍ਹਾਂ ਹੈ:
🔸 ਕੱਦ : ਕਰੀਬ ਸਵਾ ਦੋ ਮੀਟਰ
🔹 ਰੰਗ : ਸਾਰੇ ਹੀ

☝️ ਆਖਰੀ ਵਾਰ ਸੱਭਿਅਕ ਅਤੇ ਥੋੜ੍ਹੀ ਆਧੁਨਿਕ ਦੇ ਮੋਢਿਆਂ 'ਤੇ ਵੇਖੀ ਗਈ ਸੀ ਤੇ ਅੱਜ ਕਿਸੇ ਨੂੰ ਵੀ ਮਿਲੇ ਤਾਂ ਪੰਜਾਬ ਦੀਆਂ ਨੂਹਾਂ ਧੀਆਂ ਕੋਲ਼ ਪਹੁੰਚਾਉਣ ਦੀ ਖੇਚਲ ਕਰਨੀ ਜੀ।

🙏 ਪਿਤਾ: ਪੰਜਾਬ ਸਿੰਘ 👳

ਪਿਆਰ ਵਾਲੀ ਚੁੰਨੀ ਤੈਨੂੰ ਓੜਣੀ ਨਾ ਆਈ,
ਨਿਭਾਉਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ,
ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਂਦੀ,
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾ ਕੇ ਜਾਂਦੀ...
- ਗਗਨ ਮਸੂਨ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top