⭕ ਅਗਲੇ ਨੇ ਮੂਲਮੰਤਰ ਵਾਲਾ ਕੜਾ ਵੀ
ਪਾਇਆ ਤੇ Middle Finger ਵੀ ਦਿਖਾ ਰਿਹਾ... ਵਾਹ ਕਿਆ ਸਿੱਖਿਆ ਦੇ ਰਿਹਾ New
generation ਨੂੰ ... ਸਿੱਖਣੀ ਬਣਦੀ ਕਿ ਨਹੀਂ?⁉️
ਦੇਵੋ ਜੀ ਆਪਣੇ ਧੀਆਂ ਪੁੱਤਰਾਂ ਨੂੰ ਇਹ ਸਿੱਖਿਆ, ਜਿਹੜੇ ਇਸਦੇ Die Hard Fan ਹਨ। ☝️
ਚੱਕ ਦਿਓ ਸਮਾਜ ਦੀਆਂ ਕਦਰਾਂ ਕੀਮਤਾਂ, ਕੀ ਲੋੜ ਹੈ,............. ਸਾਰੇ ਬੋਲੋ.... #IDGAF
⚠️ ਤੁਹਾਡੇ ਧੀ ਪੁੱਤ ਹੁਣ ਗੈਂਗਸਟਰ ਬਣਨੋ ਕੋਈ ਨਹੀਂ ਰੋਕ ਸਕਦਾ,
ਅਗਲਾ ਹਰ ਵੀਡੀਓ 'ਚ ਜੇਲ 'ਚ ਹੁੰਦਾ... ਗੁਰਬਾਣੀ ਦਾ ਕਥਨ....
ਜੈਸਾ ਸੇਵੈ ਤੈਸੋ ਹੋਇ ॥4॥
⛔ 295 ਵਾਲੇ ਗੀਤ ਤੋਂ ਤਿੰਨ ਦਿਨ ਬਾਅਦ 17 Jul 2021 ਨੂੰ ਇਹ
ਗੰਦ ਕੱਢਿਆ.. ਸੁਣੋ ਤੇ ਲਵੋ ਸਿੱਖਿਆ।
️🎯 (ਕਥਿਤ) ਅੱਪਗ੍ਰੇਡੋ ਆਪਣੇ ਫੁਕਰੇ ਮੂਸੇਆਲੇ ਦੇ ਇਸ ਗਿਆਨ ਨੂੰ
ਵੀ .....ਆਪਣੇ ਗੁਰੂ ਢੱਡਰੀਆਂਵਾਲੇ 'ਤੇ ਲਾਕੇ TikTok ਬਣਾਓ .....ਨਾਲੇ ਬੀਬੀ ਹਰਨੇਕ
ਕੌਰ ਵੀ ਜ਼ਰੂਰ ਬਣਾਉਣ 👈
📍 ਖ਼ਾਲਸਾ ਨਿਊਜ਼
ਐਸੇ ਲੱਚਰ ਗਾਇਕ, ਲਿਖਤਾਂ ਅਤੇ ਐਸੇ ਬੇਗੈਰਤ ਚਹੇਤਿਆਂ ਨੂੰ ਜੁੱਤੀ ਦੀ ਨੋਕ 'ਤੇ ਨਹੀਂ
ਰਖਦੀ, ਪਰ ਆਮ ਲੋਕਾਈ ਨੂੰ ਝੰਜੋੜਨ ਲਈ ਐਸੇ ਵਾਹੀਆਤ ਗਾਣੇ ਸਾਂਝੇ ਕਰਣੇ ਪੈਂਦੇ
ਹਨ, ਸਾਡੀ ਮਜਬੂਰੀ ਹੈ। ਪੰਜਾਬੀਓ ਅੱਖਾਂ 'ਚ ਘਸੁੰਨ ਦੇਕੇ ਰੋਵੋਗੇ!
https://www.youtube.com/watch?v=ctVAt8WGwJQ