Share on Facebook

Main News Page

💥ਸਤਵਿੰਦਰ ਅਨੂਪਗੜ੍ਹ ਅਤੇ ਸਾਧ ਢੱਡਰੀਆਂਵਾਲੇ 'ਤੇ ਹੋਇਆ ਪਰਚਾ/FIR ਦਰਜ 🔥
23.08.2021
#KhalsaNews #Satvinder #Anoopgarh #Dhadrianwala #FIR

👉 ਨੋਟ: ਇਹ FIR ਸਾਨੂੰ ਈਮੇਲ ਰਾਹੀਂ ਪ੍ਰਾਪਤ ਹੋਈ ਹੈ।

🔸- ਸਤਵਿੰਦਰ ਅਨੂਪਗੜ੍ਹ ਫਰਾਰ
🔹- IPC 295, 298, 38 ਧਾਰਾਵਾਂ ਤਹਿਤ ਕੇਸ ਦਰਜ
🔸- ਸਤਵਿੰਦਰ ਦੁਆਰਾ ਸੋਸ਼ਲ ਮੀਡੀਆ ਉੱਪਰ ਆਪਣੇ ਕੇਸ ਕਤਲ ਕਰਨ ਦਾ ਮਾਮਲਾ
🔹- ਸਾਰੀ ਸੰਗਤ ਨੇ ਰਲ਼ਕੇ ਕਰਵਾਇਆ ਪਰਚਾ / FIR ਦਰਜ

⚠️ ਹੁਣ ਸਾਧ ਢੱਡਰੀਆਂਵਾਲੇ ਅਤੇ ਖਪੱਗ੍ਰੇਡਾਂ ਕਹਿਣਾ ਕਿ ਪਰਚਾ ਪ੍ਰਭਦੀਪ ਸਿੰਘ ਤੇ ਖ਼ਾਲਸਾ ਨਿਊਜ਼ ਨੇ ਕਰਵਾਇਆ! ਕੋਈ ਨਾ ਕਹੀ ਜਾਣ ਦਿਓ! Who cares. 📋


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top