Share on Facebook

Main News Page

💥 ਕੋਈ ਦਿੱਲੀ ਦੁੱਲੀ ਨਹੀਂ ਜਿੱਤੀ ਕਿਸੇ ਨੇ...
-: 👽 ਸਾਧ ਢੱਡਰੀਆਂਵਾਲੇ ਦਾ ਦੱਲਾ ਹਰਨੇਕ 🐷
#KhalsaNews #Farmers #Delhi #Dhadrianwala #Harnek #Dalal
☝️ ... ਜਿਹੜੇ ਮਹਿਰੂ, ਪਸ਼ੂ, ਭਾਟੜੇ, ਲੱਲੂ ਕਿਸੇ ਦੇ ਬੰਦੇ ਦਿੱਲੀ ਟੱਕਰ ਮਾਰਨੀ ਜਾਕੇ ਟਰਾਲੀਆਂ 'ਤੇ ਜਾਕੇ ਲਲਕਾਰੇ ਮਾਰਦੇ ਆ,
ਕੀ ਤੁਸੀਂ ਫੁਕਰੀਆਂ ਮਾਰਦੇ ਹੋ ਕਿ ਦਿੱਲੀ ਜਿੱਤੀ ਸੀ ਸਿੱਖਾਂ ਨੇ, ਉਹ ਵੈਲੀਆਂ ਨੇ, ਅਫੀਮ ਖਾਣ ਵਾਲਿਆਂ ਨੇ, ਭੰਗ ਪੀਣੇ ਨੇ ਗ੍ਰੰਥ 'ਚ ਲਿਖਿਆ ਹੈ, ਦਿੱਲੀ ਐਦਾਂ ਨਹੀਂ ਕਾਬੂ ਆਈ.."
👉 ਪਿਛਲੇ ਸਾਲ ਇਹ ਬਕਵਾਸ ਕੀਤੀ ਸੀ ਸਾਧ ਢੱਡਰੀਆਂਵਾਲੇ ਦੇ ਦੱਲੇ ਹਰਨੇਕ ਨੇ। ਹੁਣ ਚੱਪਣੀ 'ਚ ਨਹੀਂ, ਕਿਸਾਨਾਂ ਨੇ ਜੁੱਤੀ ਭੇਜੀ ਹੈ, ਉਸ ਪਾਣੀ ਭਰ ਤੇ ਨੱਕ ਡੋਬ ਲੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top