Share on Facebook

Main News Page

🤡 ਅਯਾਸ਼ ਸਾਧ ਢੱਡਰੀਆਂਵਾਲੇ ਦਾ "ਝੂਠ" ਫਿਰ ਫੜਿਆ ਗਿਆ 💩
-: ਸੰਪਾਦਕ ਖ਼ਾਲਸਾ ਨਿਊਜ਼
19.04.2023
#KhalsaNews #Sidhu #Moosewala #Longowal #AkalTakht #Apology

👽 ਢੱਡਰੀਆਂਵਾਲੇ ਦਾ ਝੂਠ ਅਖੇ "ਮੈਂਨੂੰ ਮੂਸੇਵਾਲੇ ਨੇ ਪੁਛਿਆ ਸੀ ਕਿ ਮੈਂ ਅਕਾਲ ਤਖ਼ਤ ਉੱਤੇ ਪੇਸ਼ ਹੋਵਾਂ ਕਿ ਨਾ, ਤੇ ਮੈਂ ਕਿਹਾ ਸੀ ਪੇਸ਼ ਹੋਜਾ।"

👉ਆਹ ਖਬਰ 05 ਮਾਰਚ 2020 ਦੀ ਖ਼ਾਲਸਾ ਨਿਊਜ਼ 'ਤੇ ਪਾਈ ਸੀ, ਜਿਸ ਵਿੱਚ ਮੂਸੇਵਾਲਾ ਆਪਣੀ ਚੌਧਰ ਦਿਖਾਉਂਦਾ ਹੋਇਆ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੁੱਤਰ ਨਵਰਿੰਦਰਪ੍ਰੀਤ ਸਿੰਘ ਨਾਲ ਸਿੱਧੇ ਜਥੇਦਾਰ ਹਰਪ੍ਰੀਤ ਸਿੰਘ ਦੇ ਦਫਤਰ ਗਏ, ਜਥੇਦਾਰ ਤਾਂ ਮਿਲੇ ਨਹੀਂ, ਪਰ ਮੂਸੇਵਾਲਾ ਆਪਣੀ "ਗ਼ਲਤੀ ਲਈ ਮੁਆਫੀ" ਜਥੇਦਾਰ ਦੇ ਨਿਜੀ ਸਹਾਇਕ ਜਸਪਾਲ ਸਿੰਘ ਨੂੰ ਦੇਕੇ ਤੁਰਦਾ ਬਣਿਆ।

👿 ਜਦੋਂ ਮੂਸੇਵਾਲਾ ਜਿਉਂਦਾ ਸੀ ਉਹਨੇ ਕਦੇ ਢੱਡਰੀਆਵਾਲੇ ਦਾ ਇਸ ਬਾਰੇ ਨਾਮ ਨਹੀਂ ਲਿਆ, ਤੇ ਹੁਣ ਲੋਕਾਂ ਦੇ ਪੈਸੇ ਉੱਤੇ ਅਯਾਸ਼ੀ ਕਰਣ ਵਾਲਾ ਸਾਧ ਢੱਡਰੀਆਂਵਾਲਾ, ਮੂਸੇਵਾਲੇ ਦੇ ਨਵੇਂ ਆਏ ਗੀਤ "ਮੇਰਾ ਨਾਂ" ਦੀ ਵਿਆਖਿਆ ਕਰਦਿਆਂ ਮੂਸੇਵਾਲੇ ਦੀ Fan following / subscribers ਆਪਣੇ ਵੱਲ ਖਿੱਚਣ ਦੀ ਨਾਕਾਮ ਕੋਸ਼ਿਸ਼ ਕਰਦਿਆਂ, G.O.A.T. ਨੂੰ GOD ਕਹਿ ਕੇ ਆਪਣੀ ਫਜ਼ੀਹਤ ਵਾਧੂ ਦੀ ਕਰਾ ਬੈਠਾ। ਇਸ ਫੁਕਰੇ ਸਾਧ ਨੂੰ ਬਸ ਕਿਸ ਤਰ੍ਹਾਂ ਪੈਸਾ ਮਉਣਾ ਇਸ ਬਾਰੇ ਪਤਾ, either by hook or crook !!!

🎃ਕਿੱਦਾਂ ਝੂਠ ਬੋਲਦਾ ਸਾਧ!!! ਵਾਕਿਆ ਹੀ ਸ਼ਰਮ ਤੇ ਠੰਡ ਮਹਿਸੂਸ ਕੀਤਿਆਂ ਹੀ ਲਗਦੀ ਹੈ, ਤੇ ਸਾਧ ਵਾਕਿਆ ਹੀ ਪੂਰਾ ਬੇਸ਼ਰਮ ਹੈ। ਕਿਉਂ ਨਹੀਂ?⁉️

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top