|
️🎯ਸਿੱਖੀ ਦੀਆਂ ਜੜ੍ਹਾਂ 'ਚ ️ਤੇਲ ਦੇਣ
ਲਈ ਧੁੰਮੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਟੀਕ ਜਾਰੀ
#KhalsaNews #SGGS #Steek #Dhumma
🔸ਸ. ਸਰਬਜੀਤ ਸਿੰਘ ਸੈਕਰਾਮੈਂਟੋ ਅਨੁਸਾਰ ਦਮਦਮੀ ਟਕਸਾਲ ਵੱਲੋਂ ਤਿਆਰ ਸ਼੍ਰੋਮਣੀ
ਦਮਦਮੀ ਸਟੀਕ, ਅਕਾਲ ਤਖਤ ਸਾਹਿਬ ਤੋਂ ਜਾਰੀ। ਦੂਜੇ ਸ਼ਬਦਾਂ 'ਚ, ਅਕਾਲ ਤਖਤ ਸਾਹਿਬ
ਵੱਲੋਂ ਟਕਸਾਲੀ ਟੀਕੇ ਨੂੰ ਮਾਨਤਾ।
🔹ਡਾ. ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਚੌਂਕ ਮਹਿਤਾ ਡੇਰੇ ਦੇ ਪ੍ਰਬੰਧਕ ਹਰਨਾਮ
ਸਿੰਘ ਧੁੰਮਾ ਨੇ ਗੁਰੂ ਗ੍ਰੰਥ ਸਹਿਬ ਦੇ ਆਪਣੇ "ਟੀਕੇ" ਵਿੱਚ ਬਹੁਤ ਸਾਰੀਆਂ ਗੱਲਾਂ
ਗੁਰਮਤਿ ਦੇ ਉਲਟ ਲਿਖੀਆਂ ਹਨ। ਉਸ ਨੇ ਕਈ ਥਾਈਂ ਬਾਣੀ ਵੀ ਗ਼ਲਤ ਲਿਖੀ ਹੈ।
🔺ਇਸ ਦੀ ਕਿਤਾਬ ਦਾ ਮੁਤਾਲੀਆ ਕਰਨ ਵਾਸਤੇ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਇਸ ਦੀ
ਜਵਾਬ ਤਲਬੀ ਕਰਨੀ ਚਾਹੀਦੀ ਹੈ। ਇਹ ਕਮੇਟੀ ਸ਼੍ਰੋਮਣੀ ਕਮੇਟੀ ਦੇ ਤਨਖ਼ਾਹਦਾਰ ਨੌਰਕ (ਅਖੌਤੀ
ਜਥੇਦਾਰ) ਦੀ ਮਰਜ਼ੀ 'ਤੇ ਅਧਾਰਤ ਨਾ ਹੋਵੇ ਤੇ ਨਾ ਹੀ ਨਿਰਮਲਿਆਂ ਸਾਧਾਂ ਅਤੇ ਉਦਾਸੀ
ਟੋਲਿਆਂ ਦੇ ਪ੍ਰਚਾਰਕਾਂ ਦੀ ਕਮੇਟੀ ਹੋਵੇ ਬਲਕਿ ਹਰ ਪੱਖ ਦੇ ਵਿਦਵਾਨ ਇਸ ਵਿਚ ਸ਼ਾਮਲ
ਹੋਣ।
 |
Damdami Taksal publishes the traditional
interpretation of Guru Granth Sahib
-: By HT Correspondent, Amritsar
Jul 26, 2023 12:59 AM IST
The Sikh seminary Damdami Taksal has published 16 volumes of
interpretations of Guru Granth Sahib, titled 'Shiromani Damdami
Steek'.
For the first time, the Sikh seminary Damdami Taksal has compiled
and published 16 volumes of traditional interpretations of Guru
Granth Sahib.
In a religious ceremony held at Akal Takht, the Sikh seminary got
these volumes published under the title ‘Shiromani Damdami Steek’
and were released by the jathedar Giani Raghbir Singh in the
presence of other Sikh dignitaries, including Takht Sri Kesgarh
Sahib’s jathedar Giani Sultan Singh. Steek is a compilation of
interpretations of Guru Granth Sahib.
Addressing the gathering following the culmination of Akhand Paath
(non-stop recitation of Guru Granth Sahib), Giani Raghbir Singh said
Damdami Taksal’s serving chief Harnam Singh Dhumma has spent 14
years completing this project.
He said Taksal’s 12th chief Gurbachan Singh Khalsa began the project
of interpreting Sri Guru Granth Sahib’s holy verses in 1973 and its
first volume was completed by his successor Kartar Singh Khalsa.
Taksal chief said the tenth Sikh master Guru Gobind Singh had orated
the meaning of Guru Granth Sahib’s holy verses to Sikh sangat during
the period of his stay at Takht Sri Damdama Sahib from 1705 AD to
1706 AD. “The Damdami Taksal had been preaching and spreading it
orally since then,” he added.
Akal Takht jathedar appealed to the Sikh sangat to read “Shiromani
Damdami Steek” to learn the simplified meaning of Guru’s hymn.
Taksal chief said the tenth Sikh master Guru Gobind Singh had orated
the meaning of Guru Granth Sahib’s holy verses to Sikh sangat during
the period of his stay at Takht Sri Damdama Sahib from 1705 AD to
1706 AD. “The Damdami Taksal had been preaching and spreading it
orally since then,” he added.
Akal Takht jathedar appealed to the Sikh sangat to read “Shiromani
Damdami Steek” to learn the simplified meaning of Guru’s hymn.
Dhumma informed that he had been working on this project since April
16, 2009, and now the “Shiromani Damdami Steek” is ready to serve
its purpose of conveying the simplified interpretation of Gurbani.
SGPC president Harjinder Singh Dhami and other Sikh dignitaries were
also present during this event. |
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|