🇺🇸 ਅਮਰੀਕਾ ਦੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀਆਂ
ਪਹਿਲੀ ਡਿਬੇਟ ਨਾਨਕਸਰੀਆਂ ਦੀ ਬਾਬਾ ਬੰਤਾ ਸਿੰਘ ਜੀ ਨਾਲ ਕਰਵਾਈ ਜਾਵੇ ਦੋਵੇਂ
ਧਿਰਾਂ ਆਪੋ ਆਪਣੀ ਮਰਿਆਦਾ ਲੈ ਕੇ ਸੰਗਤਾਂ ਸਾਹਮਣੇ ਆਉਣ।
⚠️ਕਿਸੇ ਦੀ ਹਾਂ ਉਡੀਕਣ ਨਾਲ਼ੋਂ ਗੁਰਪਾਲ ਸਿੰਘ ਹੰਸਰਾ
ਨਾਨਕਸਰੀਆਂ ਵੱਲੋਂ ਆਪ ਸ਼ਾਮਲ ਹੋਵੇ ਤੇ ਸਾਰੇ ਨਾਨਕਸਰੀਆਂ ਦੀ ਜ਼ਿੰਮੇਵਾਰੀ
ਚੁੱਕੇ ਕੇ ਬਾਬਾ ਬੰਤਾ ਸਿੰਘ ਹੁਣਾ ਹਾਮੀ ਤਾਂ ਭਰੀ ਹੀ ਹੋਈ ਹੈ ਉਨ੍ਹਾਂ ਨਾਲ
ਸਾਹਮਣੇ ਆਵੇ।
☢️
ਨਾਨਕਸਰੀਏ ਸੰਗਤ ਨੂੰ ਦੱਸਣ ਕਿ ...
🔹 ਮਰਿਆਦਾ ਮੁਤਾਬਕ ਠਾਠ ਹੁੰਦੀ ਹੈ ਤੇ ਬਾਬਾ ਬੰਤਾ ਸਿੰਘ ਦੱਸਣਗੇ ਕੇ ਮਰਿਆਦਾ
ਮੁਤਾਬਕ ਗੁਰਦੁਆਰਾ ਜਾਂ ਡੇਰਾ ਹੁੰਦਾ ਹੈ।
🔸ਲੰਗਰ ਨਹੀਂ ਪਕਾਉਣਾ ਚਾਹੀਦਾ ਤੇ ਬਾਬਾ ਜੀ ਦੱਸਣਗੇ ਕੇ ਕਿਉਂ ਪਕਾਉਣਾ ਚਾਹੀਦਾ
ਹੈ।
🔹 ਨਿਸ਼ਾਨ ਸਾਹਿਬ ਨਹੀਂ ਝੁਲਾਉਣੇ ਚਾਹੀਦੇ ਤੇ ਬਾਬਾ ਜੀ ਮਰਿਆਦਾ ਮੁਤਾਬਕ
ਦੱਸਣਗੇ ਕੇ "ਝੂਲਤੇ ਨਿਸ਼ਾਨ ਰਹਿਣ ਅਤੇ ਬਾਜਤੇ ਨਗਾਰੇ ਰਹਿਣ"।
🔸 ਬੱਕਰੇ ਕਿਉਂ ਨਹੀਂ ਝਟਕਾਉਣੇ ਚਾਹੀਦੇ ਇਹ ਪਾਪ ਹੈ ਤੇ ਬਾਬਾ ਜੀ ਦੱਸਣਗੇ ਕੇ
ਗੁਰੂ ਦੀ ਹਜ਼ੂਰੀ ਵਿੱਚ ਝਟਕਾਉਣੇ ਮਰਿਆਦਾ ਹੈ ਹੋ ਸਕੇ ਤਾਂ ਜਲ ਤੋਰੀ ਦਾ ਵੀ
ਨਿਬੇੜਾ ਕਰਨ।
📛 ਦੋਵੇਂ ਡਿਬੇਟ ਕਰਨ ਸੰਗਤਾਂ
ਉਡੀਕ ਰਹੀਆਂ ਹਨ। ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਿਤ ਹਨ ਉਨ੍ਹਾਂ ਦੀ
ਵਾਰੀ ਅਖੀਰ ਵਿੱਚ ਆਵੇਗੀ ਜਦੋਂ ਸਾਰਿਆਂ ਦੀਆਂ ਡਿਬੇਟਾਂ ਮੁੱਕਣਗੀਆਂ।