Share on Facebook

Main News Page

💥 ਰਾਗੀਓ! ਕਹੋ ਅਸੀਂ ਫਲਾਣੇ ਗਾਣੇ 'ਤੇ ਸ਼ਬਦ ਸੁਣਾਉਣ ਜਾ ਰਹੇ ਹਾਂ, ਹੈ ਦੰਮ?❓
-: ਸੁਖਪਾਲ ਸਿੰਘ ਪੰਜਾਬੀ
04.08.2024
#KhalsaNews #singers #kirtaniya #kirtan #dishonesty

⚠️ ਸਾਰੇ ਨਹੀਂ, ਪਰ ਬਹੁਤਾਤ ਰਾਗੀ ਗਾਣਿਆਂ ਦੀਆਂ ਤਰਜ਼ਾਂ 'ਤੇ ਸ਼ਬਦ ਗਾਉਂਦੇ ਹਨ। ਜੇ ਇੰਨਾ ਵਧੀਆ ਕੰਮ ਹੈ ਗਾਣਿਆਂ 'ਤੇ ਸ਼ਬਦ ਲਾਉਣਾਂ, ਤਾਂ ਕੀ ਰਾਗੀ ਸਿੰਘ ਸਟੇਜ 'ਤੇ ਦਲੇਰੀ ਨਾਲ ਸੰਗਤ ਨੂੰ ਦੱਸ ਸਕਦੇ ਨੇ ਕਿ ਅਸੀਂ ਇਸ ਗਾਣੇ 'ਤੇ ਸ਼ਬਦ ਲਾਇਆ, ਸਾਧਸੰਗਤ ਆਗਿਆ ਦਿਉ। ਅਸੀਂ ਤੁਹਾਨੂੰ ਫਲਾਣੇ ਗਾਣੇ 'ਤੇ ਸ਼ਬਦ ਸੁਣਾਉਣ ਜਾ ਰਹੇ ਹਾਂ, ਵੇਖੋ ਫਿਰ ਕੀ ਹਾਲਤ ਕਰਦੀ ਸੰਗਤ। ਇੱਕ ਰਾਗੀ ਸਿੰਘ ਦੀ ਵੀਡੀਉ ਦਿਖਾਉ ਜਿਸ ਨੇ ਗਾਣਾ ਦੱਸ ਕੇ ਸ਼ਬਦ ਗਾਇਆ ਹੋਵੇ। ਦੱਸੋ!!!‼️

✍️ ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼
🙏ਗੁਰੂ ਵੱਲੋਂ ਲਿਖੀ ਗੁਰਬਾਣੀ, ਗੁਰੂ ਵੱਲੋਂ ਦਿੱਤੇ ਰਾਗ ਨੂੰ ਛੱਡ ਕੇ, ਫ਼ਿਲਮੀ ਤਰਜ਼ਾਂ 'ਤੇ ਗੁਰਬਾਣੀ ਗਾਉਣਾ "ਬੇਇਮਾਨੀ" ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top