🤡 ਬੰਤਾ ਸਿੰਘ 'ਬੰਟਾਧਾਰ' ਸਿੱਖ ਪ੍ਰਚਾਰਕ ਨਹੀਂ,
ਆਰ.ਐਸ.ਐਸ. ਦਾ ਕਰਿੰਦਾ ਹੈ 🚩
-: ਸੰਪਾਦਕ ਖ਼ਾਲਸਾ ਨਿਊਜ਼
17.08.2024
#KhalsaNews #BantaSingh #bantadhar #RSS #nagpur
☝️ ਇਹ ਗੱਲ ਖ਼ਾਲਸਾ ਨਿਊਜ਼ ਨੇ ਐਵੇਂ ਆਪਣੇ ਕੋਲ਼ੋਂ ਬਣਾ ਕੇ ਨਹੀਂ ਆਖੀ
ਹੈ, ਇਸ ਦੀਆਂ ਤਸਵੀਰਾਂ ਆਰ.ਐਸ.ਐਸ. ਦੇ ਖਾਸ ਕਰਿੰਦਿਆਂ ਨਾਲ 2017 'ਚ ਪੋਸਟ ਵੀ ਕੀਤੀਆਂ
ਹਨ। ਬਾਕੀ ਇਸ ਦੀਆਂ ਕਰਤੂਤਾਂ ਦੱਸਦੀਆਂ ਹਨ।
⚠️ ਜਿਸ ਗੱਲ ਦਾ ਵਿਰੋਧ ਤੇ ਸਮਰਥਨ ਆਰ.ਐਸ.ਐਸ. ਕਰਦੀ ਹੈ ਇਹ ਵੀ ਹੂਬਹੂ ਵੈਸਾ ਹੀ ਕਰਦਾ
ਹੈ। ਆਰ.ਐਸ.ਐਸ. ਕਰਦੀ ਹੈ...
▪️ ਅਖੌਤੀ ਦਸਮ ਗ੍ਰੰਥ ਦਾ ਸਮਰਥਨ,
▪️ ਸੂਰਜ ਪ੍ਰਕਾਸ਼ ਗ੍ਰੰਥ ਦਾ ਸਮਰਥਨ,
▪️ ਮੂਲ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ,
▪️ ਭਗਵੇਂ ਨਿਸ਼ਾਨ ਦਾ ਸਮਰਥਨ, ਬਸੰਤੀ-ਸੁਰਮਈ ਦਾ ਵਿਰੋਧ,
▪️ ਸਿੱਖਾਂ ਨੂੰ ਹਿੰਦੂ ਆਖਣ ਦਾ ਸਮਰਥਨ,
▪️ ਸੰਪਰਦਾਈ ਡੇਰਿਆਂ ਦਾ ਸਮਰਥਨ,
▪️ ਹਿੰਦੂ ਰੀਤੀ ਰਿਵਾਜ਼ਾਂ ਨੂੰ ਸਿੱਖਾਂ ਨਾਲ ਨੱਥੀ ਕਰਨਾ...
☝️...ਤੇ ਇਹੀ ਕੁੱਝ ਬੰਤਾ ਸਿੰਘ 'ਬੰਟਾਧਾਰ' ਨੂੰ ਵੀ ਭਾਉਂਦਾ ਹੈ।
ਹੋਰ ਵੀ ਕੋਈ ਸਬੂਤ ਚਾਹੀਦਾ?❓
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|