Share on Facebook

Main News Page

💥 ਸਜ਼ਾ ਹੈ ਜਾਂ ਮਜ਼ਾਕ ?❓
-: ਸਰਬਜੀਤ ਸਿੰਘ ਐਡਵੋਕੇਟ
05.08.2025
#KhalsaNews #SarabjeetSingh #advocate #BJP #GurmeetRamRahim

ਮੋਦੀ-ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਵਾਜਪਾਈ ਕਾਲ ਦੀ ਸਰਕਾਰ ਦੀ ਕਾਰਜਸ਼ੈਲੀ ਵਿੱਚ ਬਹੁਤ ਅੰਤਰ ਆ ਗਿਅ ਹੈ। ਹੁਣ ਦੀ ਭਾਜਪਾ ਸਰਕਾਰ ਦੇ ਆਗੂ ਅਤੇ ਉਨ੍ਹਾਂ ਅਧੀਨ ਕੰਮ ਕਰੇ ਸਰਕਾਰੀ ਅਧਿਕਾਰੀ ਬਿਨਾਂ ਕਿਸੇ ਝਿਝਕ ਦੇ, ਪੂਰੀ ਬੇਸ਼ਰਮੀ ਨਾਲ ਕਾਨੂੰਨ ਅਤੇ ਨੈਤਿਕਤਾ ਦੀਆਂ ਧੱਜੀਆਂ ਉੜਾਉਂਦੇ ਹੋਏ ਇਹ ਸੰਦੇਸ਼ ਦਿੰਦੇ ਹਨ ਕਿ "ਅਸੀਂਕਿਸੇ ਕਾਨੂੰਨ / ਨਿਯਮ / ਨੈਤਿਕਤਾ ਦੀ ਪਰਵਾਹ ਜਾਂ ਪਾਲਣਾ ਨਹੀਂ ਕਰਦੇ, ਸਾਗੀ ਜਿੰਨੀ ਮਰਜ਼ੀ ਮੁਖਾਲਫਤ ਕਰੀ ਚੱਲੋ, ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਲੇ ਅਪਰਾਧੀਆਂ ਦੀ ਮਦਦ ਲਈ ਅਸੀਂ ਕਨੂੰਨ/ਨਿਯਮਾਂ ਦੀ ਉਲੰਘਣਾ ਕਰਦੇ ਰਹਾਂਗੇ।

ਬਲਾਤਕਾਰ ਅਤੇ ਕਤਲ ਵਰਗੇ ਗੁਨਾਹਾਂ ਲਈ ਦੋਸ਼ੀ ਕਰਾਰ ਕੀਤੇ ਗਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੁਆਰਾ ਹਰ ਤਿੰਨ-ਚਾਰ ਮਹੀਨਿਆਂ ਬਾਅਦ 30-40 ਦਿਨਾਂ ਬਾਅਦ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਭੇਜਣ ਦੀ ਨੀਤੀ ਬੇਸ਼ਰਮੀ ਦੀ ਇੱਕ ਉਦਾਹਰਣ ਹੈ।

मोदी-अमित शाह की अगुवाई में बीजेपी सरकार के कार्यशैली में वाजपाई काल से एक बड़ा अन्तर यह आ गया है कि अब बीजेपी सरकारों के नेता तथा उनके अधीन काम करते सरकारी अधिकारी, बिना किसी झिझक के, पूरी बेशर्मी से, कानूनों/नियमों की धज्जीयां उड़ाते हुए यह संदेश देते हैं कि ‘‘हम किसी कानून/नियम/नैतिकता की परवाह या पालना नहीं करते, हमारी जितनी मर्जी आलोचना कर लो - बीजेपी को लाभ पहुंचा सकने वाले अपराधीयों की मदद के हम तो कानूनों/नियमों की उल्लंघना करते ही रहेंगे।’’

बलात्कार तथा हत्या जैसे अपराधों के लिए अदालत से दोषी करार दिए गए डेरा सिरसा के मुखी गुरमीत राम रहीम को हरियाणा की बीजेपी सरकार द्वारा हर तीन-चार महीनों बाद 30-40 दिनों के लिए पैरोल पर जेल से बाहर भेजने की नीति, इसी बेशर्मी का एक उदाहरण मात्र है। जबकि यह भी कड़वा सच है कि अगर अल्पसंख्यक समुदायों से सम्बन्धित कैदीयों द्वारा परिवार में कोई ऐमरजैन्सी होने जैसे आधारों पर भी उन्हें 40 घंटे की पैरोल मिलना भी लगभग नामुमकिन रहता है - 40 दिन की पैरोल के बारे में तो कल्पना भी नहीं की जा सकती।

बीजेपी सरकार तथा उनके साथ एक अदृश्य गठजोड़ में काम कर पुलिस व न्यायपालिका के कुछ विशिष्ट अधिकारियों की ऐसी बेशर्मी भरपूर कार्यवाहीयों के कारण ही भारतीय नागरिकों में पुलिस व न्यायपालिका के प्रति विश्वास लगभग समाप्त हो गया है। इसके अलावा, पुलिस व जेल अधिकारियों की इस प्रकार की मनमानी कार्यवाहीयों की खबरें जब अंर्तराष्ट्रीय स्तर पर पहुंचती है, तो इससे निश्चित तौर पर सारी दुनिया में भारतीय सरकारी तंत्र तथा न्यायपालिका की किरकिरी होती है तथा भारत की केन्द्र व राज्य सरकारों की विश्वसनीयता पर सवाल उठते हैं।

शायद यह भी एक कारण है कि आज भारत समूची दुनिया में अलग-थलग पड़ गया है तथा अमरीकी राष्ट्रपति द्वारा रोजाना स्तर पर भारतीय सरकार का अपमान किया जाता है। लेकिन मोदी-शाह की अगुवाई में बीजेपी नेतृत्व भारत में विभिन्न चुनाव जीतने के लिए पुलिस / न्यायपालिका / जेल अधिकारियों के माध्यम से 100 फीसदी अनैतिक तथा काफी हद तक गैर-कानूनी कार्यवाहीयों को अंजाम देने में कोई हिचकिचाहट महसूस नहीं कर रहा (राम रहीम को बार-बार पैरोल, इसकी एक छोटी सी मिसाल है), जो मौजूदा बीजेपी नेतृत्व के घमंडी, गैर-जिम्मेदाराना व बेशर्मी भरपूर रवैये को प्रकट करता है।

-सरबजीत सिंह एडवोकेट, नई दिल्ली
दिनांक : 5 अगस्त 2025


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top