Share on Facebook

Main News Page

🐶 #ਕੁੱਤੀ #ਚੋਰਾਂ ਨਾਲ ਰਲ਼ੀ ਹੋਈ ਹੈ 🏃‍♂️‍➡️
-: ਸੰਪਾਦਕ ਖ਼ਾਲਸਾ ਨਿਊਜ਼
26.02.26
#KhalsaNews #gadgajj #naraksar #chittiseonk

♦️ ਗੁਰਮਤਿ ਦੇ ਪ੍ਰਚਾਰਕਾਂ ਖਿਲਾਫ ਬਕਵਾਸ ਕਰਦਾ ਹੈ ਇਹ ਗੜਗੱਜ ਤੇ ਸਿੱਖੀ ਨੂੰ ਘੁਣ ਵਾਂਙ ਖਾ ਰਹੀ #ਚਿੱਟੀ #ਸਿਓਂਕ ਕੋਲੋਂ ਸਿਰੋਪਾਓ ਲੈ ਰਿਹਾ ਹੈ। ਕੈਸਾ ਬੇਸ਼ਰਮ ਤੇ #ਲੂਣਹਰਾਮੀ ਹੈ ਇਹ ਅਖੌਤੀ ਜਥੇਦਾਰ! ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ, ਕਿ ਨਹੀਂ?

🐷 #ਨਰਕਸਰੀ ਘਾਲੇ ਦੀਆਂ ਕਰਤੂਤਾਂ ਤੋਂ ਕੌਣ ਵਾਕਫ ਨਹੀਂ ਹੈ, ਪਰ ਇਹ ਗੜਗੱਜ ਅਸਲ 'ਚ #ਪੂਛਦੱਬ ਸਿਰਫ ਲਫਾਫਿਆਂ ਖਾਤਰ ਸਿੱਖ ਵਿਰੋਧੀ ਅਨਸਰਾਂ ਦੇ ਤਲਵੇ ਚੱਟਦਾ ਹੈ। ਵੈਸੇ ਅਖੌਤੀ ਜਥੇਦਾਰ ਲੱਗਣ ਦੇ ਸਾਰੇ ਲੱਛਣ ਐਸੇ ਬੇਸ਼ਰਮਾਂ ਦੇ ਹਿੱਸੇ ਹੀ ਆਏ ਹਨ, ਨਹੀਂ ਤਾਂ ਕੋਈ #ਗੈਰਤਮੰਦ ਇਨਸਾਨ ਐਨਾ #ਗਿਰਿਆ ਨਹੀਂ ਹੋ ਸਕਦਾ।

💥 1999 ਤੋਂ ਲੈ ਲਵੋ... ਲਵ ਕੁਸ਼ ਦੀ ਔਲਾਦ "ਪੂਰਣ ਸਿੰਘ" ਤੋਂ ਬਾਅਦ #ਵੇਦਾਂਤੀ, #ਗੁਰਬਚਨ ਸਿੰਘ, #ਹਰਪ੍ਰੀਤ ਸਿੰਘ, #ਰਘਬੀਰ ਸਿੰਘ ਤੇ ਹੁਣ #ਗੜਗੱਜ... ਹੈ ਨਾ ਸਾਰੇ ਦੇ ਸਾਰੇ ਬੇਗ਼ੈਰਤੀ ਤੇ ਲੂਣਹਰਾਮੀ?

😾 #ਲੂਣਹਰਾਮੀ ਤਾਂ ਲਿਖਿਆ ਕਿਉਂਕਿ ਖਾਂਦੇ ਤਾਂ ਗੁਰੂ ਦਾ ਧਾਨ ਹਨ, ਸਿੱਖਾਂ ਦੇ ਚੜਾਏ ਪੈਸੇ 'ਤੇ ਐਸ਼ ਐਸ਼ ਕਰਦੇ ਹਨ, ਪਰ ਝੋਲੀਚੁੱਕ ਇਹ ਪਖੰਡੀ ਸਾਧਾਂ ਤੇ ਟਕਸਾਲੀਆਂ ਦੇ ਹਨ। ਬਹੁਤਿਆਂ ਨੂੰ ਗੁੱਸਾ ਲੱਗੇਗਾ, ਪਰ ਕੀ ਐਸਾ ਨਹੀਂ ਹੈ? ਪਰ ਜਦੋਂ ਇਹ ਗੱਦੀਓਂ ਲਾਹੇ ਜਾਂਦੇ, ਫਿਰ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਦੀਆਂ ਕਰਤੂਤਾਂ ਚੇਤੇ ਆਉਂਦੀਆਂ, ਕਿ ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top