Share on Facebook

Main News Page

ਅਗਲੀ ਆਉਣ ਵਾਲੀ ਕਿਤਾਬ "ਗੁਰੂ ਗੋਬਿੰਦ ਸਿੰਘ ਕਾ ਕੋਕ ਸ਼ਾਸ਼ਤਰ"
-: ਇੰਦਰਜੀਤ ਸਿੰਘ, ਕਾਨਪੁਰ
11.07.2021
#KhalsaNews #InderjitSingh #Kanpur #Ramayan #GuruGobindSingh #KamaSutra

ਉਏ ਮੂਰਖ ਦਸਮ ਗ੍ਰੰਥੀਉ!

ਹੁਣ ਕੀ ਕਰੋਗੇ ? ਜੇ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ, ਤਾਂ ਫਿਰ ਰਾਮਾਇਣ ਵੀ ਗੁਰੂ ਸਾਹਿਬ ਨੇ ਹੀ ਲਿਖੀ ਸੀ! ਹੁਣ ਕੀ ਕਹੋਗੇ, ਨਹੀਂ ਸੀ ਲਿਖੀ ਰਮਾਇਣ ਗੁਰੂ ਸਾਹਿਬ ਨੇ ? ਅਖੌਤੀ ਦਸਮ ਗ੍ਰੰਥ ਵਿਚ ਤੇ ਲਿਖੀ ਹੋਈ ਹੈ ਰਮਾਇਣ! ਦੁਰਗਾ ਪਾਠ ਵੀ ਲਿਖਿਆ ਹੈ! ਕ੍ਰਿਸ਼ਨ ਲੀਲਾ ਵੀ ਲਿੱਖੀ ਹੈ ! ੨੪ ਅਵਤਾਰਾਂ ਦੀ ਜੀਵਨੀ ਲਿਖੀ ਹੈ। ਕੀ ਕਰੋਗੇ? ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੱਲੀ ਬਹੁਤ ਸਾਰੀਆਂ ਕਿਤਾਬਾਂ ਆਉਣ ਗਿਆਂ!

ਹਾਲੇ ਤਾਂ ਅਸ਼ਲੀਲ ਕਹਾਣੀਆਂ, ਦੀ ਵਾਰੀ ਵੀ ਆਵੇਗੀ! ਕੋਈ ਛੇਤੀ ਹੀ ਕਿਤਾਬ ਲਿਖੇਗਾ, "ਗੁਰੂ ਗੋਬਿੰਦ ਸਿੰਘ ਕਾ ਕੋਕ ਸ਼ਾਸ਼ਤਰ (ਕਾਮ ਸੂਤਰ)" ਫਿਰ ਕੀ ਕਹੋਗੇ, "ਨਹੀਂ ਸੀ ਲਿਖਿਆ!" ਅਖੌਤੀ ਦਸਮ ਗ੍ਰੰਥ ਵਿਚ ਤਾਂ ਲਿਖਿਆ ਹੈ ਪੂਰੇ ੫੭੯ ਪੰਨੇ ਲਿੱਖੇ ਹੋਏ ਹਣ । ਪੰਨਾ ੮੦੯ ਤੋਂ ਲੈਕੇ ਪੰਨਾ ੧੩੮੮ ਤਕ ! ਰੋਵੋ ਹੁਣ ਮੱਥੇ 'ਤੇ ਹੱਥ ਮਾਰ ਮਾਰ ਕੇ!ਕਰੋ ਇਸ ਕੂੜ ਗ੍ਰੰਥ ਦਾ ਪ੍ਰਕਾਸ਼ ਦੋ ਤਖ਼ਤਾਂ ਤੇ! ਇਨ੍ਹਾਂ ਤੁਹਾਨੂੰ ਕਿਧਰੇ ਦਾ ਨਹੀਂ ਛੱਡਣਾਂ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top