🚫
REVOLUTION ਤੇ ✡
RELIGION ਦੋਵੇਂ ਸਮਾਨ ਅਰਥੀ ਸ਼ਬਦ ਹਨ । ਸੰਸਾਰੀ ਸ਼ਰੀਕਾਂ ਨੇ ਭਾਵੇਂ ਦੋਵੇਂ ਸਕੇ
ਭਰਾਵਾਂ ਵਰਗੇ ਸ਼ਬਦਾਂ ਵਿਚਕਾਰ ਪ੍ਰਮਾਤਮਾਂ ਦੀ ਦੀਵਾਰ ਖਿੱਚ ਦਿੱਤੀ ਹੈ । ਪਰ ਸੰਸਾਰ ਦੋਵਾਂ
ਨੂੰ ਸਥਾਈ ਤੌਰ 'ਤੇ ਨਿਖੇੜਨ ਵਿੱਚ ਅੱਜ ਤਕ ਕਦੇ ਵੀ ਸਫਲ ਨਹੀਂ ਹੋਇਆ ਤੇ ਨਾ ਹੀ
ਆਉਣ ਵਾਲੇ ਸਮੇਂ 'ਚ ਕਦੇ ਸਫਲ ਹੋਵੇਗਾ । ਦੋਵੇਂ ਆਪੋਂ ਆਪਣੇ ਖੇਤਰ ਦੀਆ ਜੁੰਮੇਵਾਰੀਆਂ
ਬਾਖੂਬੀ ਆਦਿ ਕਾਲ ਤੋਂ ਰਲ ਮਿਲਕੇ ਨਿਭਾਉਂਦੇ ਆ ਰਹੇ ਹਨ ਤੇ ਨਿਭਾਉਂਦੇ ਰਹਿਣਗੇ ।
✔ ਸਮਾਜਿਕ ਤੇ ਆਰਥਿਕ ਕ੍ਰਾਂਤੀ ਨੂੰ ਲੈ ਕੇ ਆਉਣ ਵਾਲੇ ਦਾ ਨਾਮ 🚫
Revolution ਹੈ । ਧਾਰਮਿਕ ਤੇ ਆਤਮਿਕ ਕ੍ਰਾਂਤੀ
ਲਿਆਉਣ ਵਾਲੇ ਦਾ ਨਾਮ ✡ Religion ਹੈ।
✔ ਸੰਸਾਰ Revolutionany ਸ਼ਖਸੀਅਤ ਨੂੰ ਪ੍ਰਮਾਤਮਾਂ ਨੂੰ ਨਾ ਮੰਨਣ
ਵਾਲਾ ਭਾਵ ਨਾਸਤਕ ਮੰਨਦਾ ਹੈ, ਪਰ Religious
ਸ਼ਖਸੀਅਤ ਨੂੰ ਪ੍ਰਮਾਤਮਾਂ ਦਾ ਰੂਪ ਹੀ ਮੰਨਦਾ ਹੈ ।
✔ ਜਦ ਕਿ ਕੋਰਾ ਸੱਚ ਇਹ ਹੈ ਕਿ ਜੇ ਪ੍ਰਮਾਤਮਾਂ ਸੱਚਮੁੱਚ ਕਿਤੇ ਹੈ
ਤਾਂ ਉਸਨੂੰ 🚫 REVOLUTION ਤੇ ✡
RELIGION ਦੇ ਸੁਮੇਲ 'ਚੋਂ ਹੀ ਮਹਿਸੂਸ ਕੀਤਾ ਜਾ
ਸਕਦਾ ਹੈ ।
❌ ਜੇ ਅਜਿਹਾ ਸਹੀ ਨਹੀਂ ਹੈ, ਤਾਂ ਫੇਰ ਵੱਡੇ 2 ਵਿਦਵਾਨ
ਸਾਡੇ ਗੁਰੂ ਸਾਹਿਬਾਨਾਂ ਨੂੰ ਕ੍ਰਾਂਤੀਕਾਰੀ (
Revolutionary ) ਕਿਉਂ ਲਿਖਦੇ ਹਨ ? ਕੀ ਕਦੇ ਕਿਸੇ ਅਖੌਤੀ ਧਰਮੀ ਨੇ ਅੱਜ ਤਕ
ਅਜਿਹਾ ਕਰਨ 'ਤੇ ਕਦੇ ਕਿੰਤੂ ਕੀਤਾ ਹੈ ?
✔ ਕਾਸ਼ !!!
ਸਿੱਖ ਕੌਂਮ ਇਸ ਸੁਮੇਲ ਨੂੰ ਸਮਝ ਲੈਂਦੀ, ਤਾਂ ਸਾਡੀ ਕੌਂਮ ਦੀ
ਅੱਜ ਵਾਲੀ ਦੁਰਦਸ਼ਾ ਨਹੀਂ ਹੋਣੀ ਸੀ । ਇਹ ਮੇਰਾ ਦਾਅਵਾ ਹੈ।