Share on Facebook

Main News Page

ਅਧਿਆਪਕ ਤੇ ਪ੍ਰਚਾਰਕ; Teacher Vs Preacher
-: ਭਾਈ ਮਹਿੰਦਰ ਸਿੰਘ ਖਾਲਸਾ

✔ ਅਧਿਆਪਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ । ਉਸਨੂੰ ਤਨਖਾਹ ਮਿਲਦੀ ਹੈ । ਤਨਖਾਹ ਉਸਦੀ ਪ੍ਰਾਪਤੀ ਨਹੀਂ, ਸਗੋਂ ਉਸਦਾ ਮਿਹਨਤਾਨਾ ਹੈ । ਉਸਦੀ ਪ੍ਰਾਪਤੀ ਤਾਂ ਕਲਾਸ ਦਾ ਰਿਜ਼ਲਟ ਦੱਸਦਾ ਹੈ ਕਿ ਕਿੰਨੇ ਬੱਚੇ ਮੈਰਿਟ ਲਿਸਟ ਵਿੱਚ ਆਏ ਹਨ ---- ਕਿੰਨੇ ਪਾਸ ਹੋਏ ਹਨ ----- ।

ਮਹਿਕਮਾ ਅਧਿਆਪਕਾਂ ਦਾ ਮਾਨ - ਸਨਮਾਨ ਵੀ ਇਸ ਪ੍ਰਾਪਤੀ ਦੇ ਪੈਮਾਨੇ ਤੋਂ ਹੀ ਕਰਦਾ ਹੈ । ਇਹ ਹੀ ਕਾਰਨ ਹੈ ਕਿ ਤਨਖਾਹ ਤਾਂ ਸਾਰੇ ਅਧਿਆਪਕ ਹੀ ਲੈਂਦੇ ਹਨ, ਪਰ ਮਾਨ ਸਨਮਾਨ ਸਾਰਿਆਂ ਨੂੰ ਨਹੀਂ, ਸਗੋਂ ਪ੍ਰਾਪਤੀ ਹਾਸ਼ਲ ਕਰਨ ਵਾਲੇ ਕਿਸੇ ਕਿਸੇ ਅਧਿਆਪਕ ਨੂੰ ਹੀ ਪ੍ਰਾਪਤ ਹੁੰਦਾ ਹੈ।

✔ ਕਾਸ਼ !!! ਸਾਡੇ ਧਾਰਮਿਕ ਰਹਿਨੁਮਾ ਆਪਣੀਆਂ ਪ੍ਰਾਪਤੀਆਂ ਦਾ ਮੁਲਾਂਕਣ ਇਸ ਦ੍ਰਿਸ਼ਟੀ ਨਾਲ ਕਰਨ ਦਾ ਸੁਭਾਅ ਬਣਾ ਲੈਣ, ਤਾਂ ਸੰਭਾਵਨਾ ਹੈ ਕਿ ਸਾਡੀ ਸਿੱਖ ਕੌਮ ਸੰਸਾਰ ਦੀਆਂ ਬਾਕੀ ਧਾਰਮਿਕ ਕੌਮਾਂ 'ਚੋਂ ਪਹਿਲੇ ਨੰਬਰ 'ਤੇ ਜਲਦੀ ਹੀ ਆ ਸਕਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top